ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ
From Wikipedia, the free encyclopedia
Remove ads
ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ, ਇੱਕ ਮੀਡੀਅਮ ਜਾਂ ਵੈਕੱਮ ਰਾਹੀਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੇ ਸੰਚਾਰ ਨੂੰ ਦਰਸਾਉਣ ਵਾਲ਼ੀ ਇੱਕ ਦੂਜੇ ਦਰਜੇ ਦੀ ਅੰਸ਼ਿਕ ਡਿਫ੍ਰੈਂਸ਼ੀਅਲ ਇਕੁਏਸ਼ਨ ਹੁੰਦੀ ਹੈ। ਇਹ ਇੱਕ ਵੇਵ ਇਕੁਏਸ਼ਨ ਦਾ ਤਿੰਨ-ਅਯਾਮੀ ਰੂਪ ਹੁੰਦੀ ਹੈ। ਇਕੁਏਸ਼ਨ ਦਾ ਹੋਮੋਜੀਨੀਅਸ ਰੂਪ, ਜਦੋਂ ਇਲੈਕਟ੍ਰਿਕ ਫੀਲਡ E ਜਾਂ ਚੁੰਬਕੀ ਫੀਲਡ B ਦੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ, ਤਾਂ ਇਹ ਰੂਪ ਲੈ ਲੈਂਦੀ ਹੈ:
ਜਿੱਥੇ
ਪ੍ਰਕਾਸ਼ ਦੀ ਸਪੀਡ ਹੈ (ਯਾਨਿ ਕਿ, [[ਪਰਮਿਬਲਿਟੀ (ਇਲੈਕਟ੍ਰੋਮੈਗਨਟਿਜ਼ਮ)|ਪਰਮਿਬਲਿਟੀ {{mvar|μ} ਵਾਲੇ ਮਾਧਿਅਮ ਵਿੱਚ ਫੇਜ਼ ਵਿਲੌਸਿਟੀ}, ਅਤੇ ∇2 ਲਪਲੇਸ ਓਪਰੇਟਰ ਹੈ। ਵੈਕੱਮ ਵਿੱਚ, vph = c0 = 299,792,458 ਮੀਟਰ ਪ੍ਰਤਿ ਸਕਿੰਟ, ਜੋ ਇੱਕ ਬੁਨਿਆਦੀ ਭੌਤਿਕੀ ਸਥਿਰਾਂਕ ਹੈ।[1] ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਮੈਕਸਵੈੱਲ ਦੀਆਂ ਸਮੀਕਰਨਾਂ ਤੋਂ ਬਣਦੀ ਹੈ। ਜਿਆਦਾਤਰ ਪੁਰਾਣੇ ਲਿਟ੍ਰੇਚਰ ਵਿੱਚ, B ਨੂੰ ਚੁੰਬਕੀ ਫਲਕਸ ਘਣਤਾ ਜਾਂ ਚੁੰਬਕੀ ਇੰਡਕਸ਼ਨ ਕਿਹਾ ਗਿਆ ਹੈ।
Remove ads
ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਦਾ ਮੁੱਢ

ਆਪਣੇ 1865 ਦੇ ਪੇਪਰ ਵਿੱਚ ਸਿਰਲੇਖ ਏ ਡਾਇਨੈਮੀਕਲ ਥਿਊਰੀ ਔਫ ਦੀ ਇਲੈਕਟ੍ਰੋਮੈਗਨੈਟਿਕ ਫੀਲਡ ਵਿੱਚ, ਮੈਕਲਵੈੱਲ ਨੇ ਅੰਪੀਅਰ ਸਰਕੁਟਲ ਲਾਅ ਪ੍ਰਤਿ ਸੋਧ ਦੀ ਵਰਤੋਂ ਕੀਤੀ ਜੋ ਉਸਨੇ ਆਪਣੇ 1861 ਦੇ ਪੇਪਰ ਔਨ ਫਿਜ਼ੀਕਲ ਲਾਈਨਜ਼ ਔਫ ਫੋਰਸ ਵਿੱਚ ਹਿੱਸਾ 3 ਵਜੋਂ ਬਣਾਇਆ ਸੀ। ਆਪਣੇ 1864 ਦੇ ਪੇਪਰ ਦੇ ਹਿੱਸਾ 4 ਵਿੱਚ ਸਿਰਲੇਖ ਇਲੈਕਟ੍ਰੋਮੈਗਨੈਟਿਕ ਥਿਊਰੀ ਔਫ ਲਾਈਟ ਅਧੀਨ,[2] ਮੈਕਸਵੈੱਲ ਨੇ ਡਿਸਪਲੇਸਮੈਂਟ ਕਰੰਟ ਨੂੰ ਇਲੈਕਟ੍ਰੋਮੈਗਨਟਿਜ਼ਮ ਦੀਆਂ ਹੋਰ ਇਕੁਏਸ਼ਨਾਂ ਨਾਲ ਮਿਲਾਇਆ ਅਤੇ ਪ੍ਰਕਾਸ਼ ਦੀ ਸਪੀਡ ਸਮਾਨ ਸਪੀਡ ਵਾਲੀ ਇੱਕ ਵੇਵ ਇਕੁਏਸ਼ਨ ਪ੍ਰਪਾਤ ਕੀਤੀ। ਉਸਨੇ ਟਿੱਪਣੀ ਕੀਤੀ:
Remove ads
ਇਹ ਵੀ ਦੇਖੋ
ਥਿਊਰੀ ਅਤੇ ਪ੍ਰਯੋਗ
|
|
ਉਪਯੋਗ
|
|
ਜੀਵਨੀਆਂ
|
Remove ads
ਨੋਟਸ
ਹੋਰ ਲਿਖਤਾਂ
Wikiwand - on
Seamless Wikipedia browsing. On steroids.
Remove ads