ਉਸਮਾਨ ਤਾਰਿਕ ਖਵਾਜਾ (Urdu: عثمان خواجہ; ਜਨਮ 18 ਦਿਸੰਬਰ 1986) ਇੱਕ ਆਸਟਰੇਲਿਆਈ ਕ੍ਰਿਕਟਰ ਹੈ ਜਿਸਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। ਉਹ ਆਸਟਰੇਲੀਆ ਦਾ ਪਹਿਲਾ ਦਰਜਾ ਕ੍ਰਿਕਟਰ ਹੈ ਜਿਹੜਾ ਇਸ ਵੇਲੇ ਕੁਈਨਸਲੈਂਡ ਕ੍ਰਿਕਟ ਟੀਮ ਦਾ ਕਪਤਾਨ ਵੀ ਹੈ। ਖਵਾਜਾ ਨੇ ਆਪਣੇ ਪਹਿਲਾ ਦਰਜਾ ਕੈਰੀਅਰ ਦੀ ਸ਼ੁਰੂਆਤ ਨਿਊ ਸਾਊਥ ਵੇਲਜ਼ ਵੱਲੋਂ 2008 ਵਿੱਚ ਕੀਤੀ ਸੀ। ਉਸਨੇ ਆਸਟਰੇਲੀਆ ਦੀ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਆਪਣਾ ਪਹਿਲਾ ਮੈਚ ਜਨਵਰੀ 2011 ਵਿੱਚ ਖੇਡਿਆ ਸੀ। ਇਸ ਤੋਂ ਇਲਾਵਾ ਖਵਾਜਾ ਡਰਬੀਸ਼ਾਇਰ ਅਤੇ ਲੰਕਾਸ਼ਾਇਰ ਵੱਲੋਂ ਕਾਊਂਟੀ ਕ੍ਰਿਕਟ ਅਤੇ ਅਤੇ ਟਵੰਟੀ-20 ਕ੍ਰਿਕਟ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਜ਼ਿੰਗ ਪੂਨੇ ਸੂਪਰਜਾਇੰਟ ਵੱਲੋਂ ਵੀ ਖੇਡ ਚੁੱਕਾ ਹੈ।
| ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। |
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਉਸਮਾਨ ਖਵਾਜਾ
 ਖਵਾਜਾ ਦਿਸੰਬਰ 2011 ਵਿੱਚ |
|
ਪੂਰਾ ਨਾਮ | ਉਸਮਾਨ ਤਾਰਿਕ ਖਵਾਜਾ |
---|
ਜਨਮ | (1986-12-18) 18 ਦਸੰਬਰ 1986 (ਉਮਰ 38) ਇਸਲਾਮਾਬਾਦ, ਪਾਕਿਸਤਾਨ |
---|
ਛੋਟਾ ਨਾਮ | ਉੱਜ਼ੀ |
---|
ਕੱਦ | 177 ਸੈ.ਮੀ.[1] |
---|
ਬੱਲੇਬਾਜ਼ੀ ਅੰਦਾਜ਼ | ਖੱਬਾ ਹੱਥ |
---|
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਮਧਿਅਮ |
---|
ਭੂਮਿਕਾ | ਉੱਪਰੀ ਕ੍ਰਮ ਬੱਲੇਬਾਜ਼ੀ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 419) | 3 ਜਨਵਰੀ 2011 ਬਨਾਮ ਇੰਗਲੈਂਡ |
---|
ਆਖ਼ਰੀ ਟੈਸਟ | 27 ਅਗਸਤ 2017 ਬਨਾਮ ਬੰਗਲਾਦੇਸ਼ |
---|
ਪਹਿਲਾ ਓਡੀਆਈ ਮੈਚ (ਟੋਪੀ 199) | 11 ਜਨਵਰੀ 2013 ਬਨਾਮ ਸ਼੍ਰੀਲੰਕਾ |
---|
ਆਖ਼ਰੀ ਓਡੀਆਈ | 22 ਜਨਵਰੀ 2017 ਬਨਾਮ ਪਾਕਿਸਤਾਨ |
---|
ਓਡੀਆਈ ਕਮੀਜ਼ ਨੰ. | 1 |
---|
ਪਹਿਲਾ ਟੀ20ਆਈ ਮੈਚ (ਟੋਪੀ 80) | 31 ਜਨਵਰੀ 2016 ਬਨਾਮ ਭਾਰਤ |
---|
ਆਖ਼ਰੀ ਟੀ20ਆਈ | 9 ਸਿਤੰਬਰ 2016 ਬਨਾਮ ਸ਼੍ਰੀਲੰਕਾ |
---|
ਟੀ20 ਕਮੀਜ਼ ਨੰ. | 1 |
---|
|
---|
|
ਸਾਲ | ਟੀਮ |
2007–2012 | ਨਿਊ ਸਾਊਥ ਵੇਲਜ਼ (ਟੀਮ ਨੰ. 18) |
---|
2011–2012 | ਡਰਬੀਸ਼ਾਇਰ |
---|
2011–ਹੁਣ ਤੱਕ | ਸਿਡਨੀ ਥੰਡਰ (ਟੀਮ ਨੰ. 18) |
---|
2012–ਹੁਣ ਤੱਕ | ਕੁਈਨਸਲੈਂਡ |
---|
2014–2015 | ਲੰਕਾਸ਼ਾਇਰ |
---|
2016–2017 | ਰਾਇਜ਼ਿੰਗ ਪੂਨੇ ਸੂਪਰਜਾਇੰਟਸ (ਟੀਮ ਨੰ. 100) |
---|
|
---|
|
ਪ੍ਰਤਿਯੋਗਤਾ |
ਟੈਸਟ |
ਇੱਕ ਦਿਨਾ |
ਪਹਿਲਾ ਦਰਜਾ |
ਏਂ. ਦਰਜਾ |
---|
ਮੈਚ |
24 |
18 |
112 |
82 |
ਦੌੜਾਂ ਬਣਾਈਆਂ |
1,728 |
469 |
7,751 |
3,377 |
ਬੱਲੇਬਾਜ਼ੀ ਔਸਤ |
45.47 |
31.26 |
44.29 |
45.63 |
100/50 |
5/8 |
0/4 |
21/39 |
9/19 |
ਸ੍ਰੇਸ਼ਠ ਸਕੋਰ |
174 |
98 |
214 |
166 |
ਗੇਂਦਾਂ ਪਾਈਆਂ |
6 |
0 |
156 |
0 |
ਵਿਕਟਾਂ |
0 |
0 |
1 |
0 |
ਗੇਂਦਬਾਜ਼ੀ ਔਸਤ |
– |
– |
99.00 |
– |
ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
0 |
0 |
ਇੱਕ ਮੈਚ ਵਿੱਚ 10 ਵਿਕਟਾਂ |
0 |
0 |
0 |
0 |
ਸ੍ਰੇਸ਼ਠ ਗੇਂਦਬਾਜ਼ੀ |
– |
– |
1/21 |
– |
ਕੈਚਾਂ/ਸਟੰਪ |
20/– |
3/– |
83/– |
27/– | |
|
---|
|
ਬੰਦ ਕਰੋ