ਉੱਤਰ-ਪੱਛਮੀ ਰਾਜਖੇਤਰ

ਕੈਨੇਡਾ ਦਾ ਰਾਜਖੇਤਰ From Wikipedia, the free encyclopedia

ਉੱਤਰ-ਪੱਛਮੀ ਰਾਜਖੇਤਰ
Remove ads

ਉੱਤਰ-ਪੱਛਮੀ ਰਾਜਖੇਤਰ (ਐੱਨ. ਡਬਲਿਊ. ਟੀ.; ਫ਼ਰਾਂਸੀਸੀ: les Territoires du Nord-Ouest, TNO) ਕੈਨੇਡਾ ਦੇ ਤਿੰਨ ਸੰਘੀ ਰਾਜਖੇਤਰਾਂ ਵਿੱਚੋਂ ਇੱਕ ਹੈ। ਇਹਦਾ ਕੈਨੇਡੀਆਈ ਮਹਾਂਸੰਘ ਵਿੱਚ ਦਾਖ਼ਲਾ 15 ਜੁਲਾਈ, 1870 ਨੂੰ ਹੋਇਆ ਸੀ ਪਰ ਅਜੋਕੀਆਂ ਸਰਹੱਦਾਂ ਨੁਨਾਵੁਤ ਦੇ ਬਣਨ ਮੌਕੇ 1 ਅਪਰੈਲ, 1999 ਨੂੰ ਹੋਂਦ ਵਿੱਚ ਆਈਆਂ ਸਨ।

ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads