ਐਸਟਰ
ਇੱਕ ਐਸਿਡ ਤੋਂ ਲਿਆ ਗਿਆ ਮਿਸ਼ਰਣ From Wikipedia, the free encyclopedia
Remove ads
ਐਸਟਰ ਉਹ ਰਸਾਇਣਕ ਯੋਗ ਹੁੰਦੇ ਹਨ ਜਿਹਨਾਂ ਵਿੱਚ ਈਥਰ ਜੋੜ ਦੇ ਨਾਲ਼ ਹੀ ਇੱਕ ਕਾਰਬੋਨਿਲ ਲੱਗਿਆ ਹੁੰਦਾ ਹੈ। ਇਹ ਕਿਸੇ ਆਕਸੋਐਸਿਡ ਦੀ ਕਿਰਿਆ ਅਲਕੋਹਲ ਜਾਂ ਫ਼ਿਨੋਲ ਵਰਗੇ ਕਿਸੇ ਹਾਈਡਰਾਕਸਿਲ ਯੋਗ ਨਾਲ਼ ਕਰਵਾ ਕੇ ਬਣਦੇ ਹਨ।[1]

ਹਵਾਲੇ
Wikiwand - on
Seamless Wikipedia browsing. On steroids.
Remove ads