ਔਨ ਜ਼ਾਰਾ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਫ਼ੈਜ਼ਾ ਇਖ਼ਤਿਆਰ ਦੇ ਨਾਵਲ ਹਿਸਾਰ-ਏ-ਮੁਹੱਬਤ ਉੱਪਰ ਬਣਾਇਆ ਗਿਆ ਸੀ। ਇਹ ਭਾਰਤ ਵਿੱਚ ਜ਼ਿੰਦਗੀ ਚੈਨਲ ਉੱਪਰ 2014 ਵਿੱਚ ਦਿਖਾਇਆ ਗਿਆ। ਇਹ ਡਰਾਮਾ ਇੱਕ ਰੁਮਾਂਟਿਕ ਕਾਮੇਡੀ ਹੈ ਅਤੇ ਮੂਲ ਰੂਪ ਵਿੱਚ ਇੱਕ ਵਿਆਹੁਤਾ ਜੋੜੇ ਔਨ ਅਤੇ ਜ਼ਾਰਾ ਦੇ ਬਾਰੇ ਹੈ।[1][2]
ਵਿਸ਼ੇਸ਼ ਤੱਥ ਔਨ ਜ਼ਾਰਾ, ਸ਼ੈਲੀ ...
ਔਨ ਜ਼ਾਰਾ |
---|
 ਡਰਾਮੇ ਦਾ ਪੋਸਟਰ |
ਸ਼ੈਲੀ | ਕਾਮੇਡੀ ਟੀਵੀ ਡਰਾਮਾ ਰੁਮਾਂਸ |
---|
ਦੁਆਰਾ ਬਣਾਇਆ | Oriental Films A-Plus Entertainment |
---|
ਲੇਖਕ | ਫ਼ੈਜ਼ਾ ਇਖ਼ਤਿਆਰ |
---|
ਨਿਰਦੇਸ਼ਕ | ਹੈਸਾਮ ਹੁਸੈਨ |
---|
ਪੇਸ਼ ਕਰਤਾ | Oriental Films |
---|
ਸਟਾਰਿੰਗ | ਮਾਇਆ ਅਲੀ ਓਸਮਾਨ ਖਾਲਿਦ ਬੱਟ |
---|
ਥੀਮ ਸੰਗੀਤ ਸੰਗੀਤਕਾਰ | MAD Music |
---|
ਓਪਨਿੰਗ ਥੀਮ | ਔਨ ਜ਼ਾਰਾ |
---|
ਕੰਪੋਜ਼ਰ | MAD music |
---|
ਮੂਲ ਦੇਸ਼ | ਪਾਕਿਸਤਾਨ |
---|
ਮੂਲ ਭਾਸ਼ਾ | ਉਰਦੂ |
---|
ਸੀਜ਼ਨ ਸੰਖਿਆ | 1 |
---|
No. of episodes | 19 |
---|
|
ਕਾਰਜਕਾਰੀ ਨਿਰਮਾਤਾ | ਤਾਹਿਰ ਮਹਿਮੂਦ |
---|
ਨਿਰਮਾਤਾ | ਸ਼ਹਿਜ਼ਾਦ ਚੌਧਰੀ |
---|
Production locations | ਲਾਹੌਰ, ਪੰਜਾਬ (ਪਾਕਿਸਤਾਨ) |
---|
ਸੰਪਾਦਕ | ਇਫਤਿਖਾਰ ਮੰਜ਼ੂਰ |
---|
Camera setup | ਸ਼ਹਿਜ਼ਾਦ ਬਲੋਚ |
---|
Production company | Oriental Films |
---|
|
Original network | A-Plus Entertainment |
---|
Picture format | 560i(SDTV), 720p(HDTV) |
---|
Original release | 18 ਜੂਨ 2013 (2013-06-18) - 31 ਅਕਤੂਬਰ 2013 (2013-10-31) |
---|
ਬੰਦ ਕਰੋ