ਕੁਆਂਟਮ ਟੱਨਲਿੰਗ
From Wikipedia, the free encyclopedia
Remove ads
ਕੁਆਂਟਮ ਟੱਨਲਿੰਗ ਜਾਂ ਟੱਨਲਿੰਗ (ਸੁਰੰਗ ਬਣਾਉਣਾ) ਓਸ ਕੁਆਂਟਮ ਮਕੈਨੀਕਲ ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਕੋਈ ਕਣ ਕਿਸੇ ਬੈਰੀਅਰ ਨੂੰ ਇਸ ਤਰਾਂ ਸੁਰੰਗ ਬਣਾ ਕੇ ਲੰਘ ਜਾਂਦਾ ਹੈ ਕਿ ਕਲਾਸੀਕਲ ਤੌਰ 'ਤੇ ਇੰਝ ਕਰ ਹੀ ਨਹੀਂ ਸਕਦਾ ਸੀ। ਇਹ ਕਈ ਭੌਤਿਕੀ ਵਰਤਾਰਿਆਂ ਅੰਦਰ ਇੱਕ ਲਾਜ਼ਮੀ ਭੂਮਿਕਾ ਅਦਾ ਕਰਦੀ ਹੈ, ਜਿਵੇਂ ਸੂਰਜ ਵਰਗੇ ਮੁੱਖ ਲੜੀ ਦੇ ਤਾਰਿਆਂ ਵਿੱਚ ਵਾਪਰਨ ਵਾਲਾ ਨਿਊਕਲੀਅਰ ਫਿਊਜ਼ਨ।[1] ਇਸਦੀਆਂ ਮਹੱਤਵਪੂਰਨ ਐਪਲੀਕੇਸ਼ਨਾਂ ਟੱਨਲ ਡਾਇਓਡ,[2] ਕੁਆਂਟਮ ਕੰਪਿਊਟਿੰਗ, ਅਤੇ ਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ ਵਰਗੇ ਮਾਡਰਨ ਡਿਵਾਈਸਾਂ ਵਿੱਚ ਹਨ। ਇਸ ਪ੍ਰਭਾਵ ਨੂੰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਅਨੁਮਾਨਿਤ ਕੀਤਾ ਗਿਆ ਸੀ। ਅਤੇ ਇੱਕ ਸਰਵ ਸਧਾਰਨ ਵਰਤਾਰੇ ਦੇ ਤੌਰ 'ਤੇ ਇਸਦੀ ਸਵੀਕ੍ਰਿਤੀ ਅੱਧੀ ਸਦੀ ਤੱਕ ਆਈ ਸੀ।[3]
ਟੱਨਲਿੰਗ ਨੂੰ ਅਕਸਰ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਅਤੇ ਪਦਾਰਥ ਦੀ ਵੇਵ-ਪਾਰਟੀਕਲ ਡਿਓਐਲਟੀ ਵਰਤ ਕੇ ਸਮਝਾਇਆ ਜਾਂਦਾ ਹੈ। ਸ਼ੁੱਧ ਕੁਆਂਟਮ ਮਕੈਨੀਕਲ ਧਾਰਨਾਵਾਂ ਵਰਤਾਰੇ ਪ੍ਰਤਿ ਕੇਂਦਰੀ ਹਨ, ਇਸਲਈ ਕੁਆਂਟਮ ਟੱਨਲਿੰਗ ਕੁਆਂਟਮ ਮਕੈਨਿਕਸ ਦੇ ਉੱਤਮ ਨਤੀਜਿਆਂ ਵਿੱਚੋਂ ਇੱਕ ਹੈ।
Remove ads
ਇਤਿਹਾਸ
ਧਾਰਨਾ ਪ੍ਰਤਿ ਜਾਣ-ਪਛਾਣ


ਟੱਨਲਿੰਗ ਸਮੱਸਿਆ
ਸਬੰਧਤ ਵਰਤਾਰਾ
ਉਪਯੋਗ
ਰੇਡੀਓਐਕਟਿਵ ਡਿਸੇਅ
ਤਤਕਾਲ ਡੀ.ਐੱਨ.ਏ. ਮਿਊਟੇਸ਼ਨ
ਠੰਢਾ ਨਿਕਾਸ
ਟੱਨਲ ਜੰਕਸ਼ਨ
ਟੱਨਲ ਡਾਇਓਡ
ਟੱਨਲ ਫੀਲਡ ਪ੍ਰਭਾਵ ਟ੍ਰਾਂਜ਼ਿਸਟਰ
ਕੁਆਂਟਮ ਸੁਚਾਲਕਤਾ
ਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ
ਪ੍ਰਕਾਸ਼ ਤੋਂ ਤੇਜ਼
ਕੁਆਂਟਮ ਟੱਨਲਿੰਗ ਦੀਆਂ ਗਣਿਤਿਕ ਚਰਚਾਵਾਂ
ਸ਼੍ਰੋਡਿੰਜਰ ਇਕੁਏਸ਼ਨ
WKB ਸੰਖੇਪਤਾ
ਇਹ ਵੀ ਦੇਖੋ
- ਡਾਇਲੈਕਟ੍ਰਿਕ ਬੈਰੀਅਰ ਚਾਰਜ
- ਫੀਲਡ ਇਲੈਕਟ੍ਰੌਨ ਨਿਕਾਸ
- ਹੋਲਸਟਾਈਨ-ਹੈਰਿੰਗ ਤਰੀਕਾ
- ਪ੍ਰੋਟੌਨ ਟੱਨਲਿੰਗ
- ਸੁਪਰਕੰਡਕਟਿੰਗ ਟੱਨਲਿੰਗ ਜੰਕਸ਼ਨ
- ਟੱਨਲ ਡਾਇਓਡ
- ਟੱਨਲ ਜੰਕਸ਼ਨ
ਹਵਾਲੇ
ਹੋਰ ਲਿਖਤਾਂ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads