ਕੇਪ ਵਰਦੇ (ਪੁਰਤਗਾਲੀ: [Cabo Verde] Error: {{Lang}}: text has italic markup (help), ਕਾਬੋ ਵੇਰਦੇ), ਅਧਿਕਾਰਕ ਤੌਰ ਉੱਤੇ ਕੇਪ ਵਰਦੇ ਦਾ ਗਣਰਾਜ, ਇੱਕ ਟਾਪੂਨੁਮਾ ਦੇਸ਼ ਹੈ ਜੋ ਕਿ ਮੱਧ ਅੰਧ ਮਹਾਂਸਾਗਰ ਵਿੱਚ ਸਥਿਤ 10 ਟਾਪੂਆਂ ਦੇ ਸਮੂਹ ਤੋਂ ਬਣਿਆ ਹੈ ਅਤੇ ਪੱਛਮੀ ਅਫ਼ਰੀਕਾ ਦੇ ਤਟ ਤੋਂ 570 ਕਿ.ਮੀ. ਪਰ੍ਹਾਂ ਹੈ। ਇਹ ਟਾਪੂ 4,000 ਵਰਗ ਕਿ.ਮੀ. ਦੇ ਖੇਤਰਫਲ ਉੱਤੇ ਕਾਬਜ ਹਨ, ਜਵਾਲਾਮੁਖੀ ਸ੍ਰੋਤ ਦੇ ਹਨ ਅਤੇ ਭਾਵੇਂ ਇਹਨਾਂ ਵਿੱਚੋਂ ਤਿੰਨ ਸਾਲ, ਬੋਆ ਬੀਸਤਾ ਅਤੇ ਮਾਈਓ ਕਾਫ਼ੀ ਪੱਧਰੇ, ਰੇਤਲੇ ਅਤੇ ਸੁੱਕੇ ਹਨ ਪਰ ਬਾਕੀ ਦੇ ਸਾਰੇ ਪਥਰੀਲੇ ਹਨ ਅਤੇ ਜ਼ਿਆਦਾ ਬਨਸਪਤੀ ਵਾਲੇ ਹਨ।
ਵਿਸ਼ੇਸ਼ ਤੱਥ ਕੇਪ ਵਰਦੇ ਦਾ ਗਣਰਾਜRepública de Cabo Verde, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
| ਕੇਪ ਵਰਦੇ ਦਾ ਗਣਰਾਜ República de Cabo Verde | 
|---|
|  | 
| ਐਨਥਮ: [Cântico da Liberdad] Error: {{Lang}}: text has italic markup (help)  (ਪੁਰਤਗਾਲੀ) ਅਜ਼ਾਦੀ ਦਾ ਗੀਤ
 | 
|  ਕੇਪ ਵਰਦੇ ਦੀ ਸਥਿਤੀ (ਚੱਕਰ ਵਿੱਚ)। | 
|  ਕੇਪ ਵਰਦੇ ਦਾ ਭੂਗੋਲਕ-ਵਰਣਨ ਨਕਸ਼ਾ | 
| ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪ੍ਰਾਈਆ | 
|---|
| ਅਧਿਕਾਰਤ ਭਾਸ਼ਾਵਾਂ | ਪੁਰਤਗਾਲੀ | 
|---|
| ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਕੇਪ ਵਰਦੇਈ ਕ੍ਰਿਓਲੇ | 
|---|
| ਨਸਲੀ ਸਮੂਹ  (ਸਤੰਬਰ 2012) | 75% ਕ੍ਰਿਓਲੇ (ਮੁਲਾਤੋ) 20% ਅਫ਼ਰੀਕੀ
 5% ਯੂਰਪੀ
 | 
|---|
| ਵਸਨੀਕੀ ਨਾਮ | ਕੇਪ ਵਰਦੇਈ | 
|---|
| ਸਰਕਾਰ | ਸੰਸਦੀ ਗਣਰਾਜ | 
|---|
|  | 
| • ਰਾਸ਼ਟਰਪਤੀ  | ਹੋਰਹੇ ਕਾਰਲੋਸ ਫ਼ੋਨਸੇਕਾ | 
|---|
| • ਪ੍ਰਧਾਨ ਮੰਤਰੀ  | ਹੋਜ਼ੇ ਮਾਰੀਆ ਨੇਵੇਸ | 
|---|
|  | 
| ਵਿਧਾਨਪਾਲਿਕਾ | ਰਾਸ਼ਟਰੀ ਸਭਾ | 
|---|
|
|  | 
|  | 5 ਜੁਲਾਈ 1975 | 
|---|
|  | 
|
| • ਕੁੱਲ | 4,033 km2 (1,557 sq mi) (172nd) | 
|---|
| • ਜਲ (%) | ਨਾਮਾਤਰ | 
|---|
|
| • 2010 ਅਨੁਮਾਨ | 567,000[1] (165ਵਾਂ) | 
|---|
| • 2009 ਜਨਗਣਨਾ | 509,000[2] | 
|---|
| • ਘਣਤਾ | 125.5/km2 (325.0/sq mi) (89ਵਾਂ) | 
|---|
| ਜੀਡੀਪੀ (ਪੀਪੀਪੀ) | 2012 ਅਨੁਮਾਨ | 
|---|
| • ਕੁੱਲ | $2.167 ਬਿਲੀਅਨ[3] | 
|---|
| • ਪ੍ਰਤੀ ਵਿਅਕਤੀ | $4,112.256[3] | 
|---|
| ਜੀਡੀਪੀ (ਨਾਮਾਤਰ) | 2012 ਅਨੁਮਾਨ | 
|---|
| • ਕੁੱਲ | $1.941 ਬਿਲੀਅਨ[3] | 
|---|
| • ਪ੍ਰਤੀ ਵਿਅਕਤੀ | $3,682.006[3] | 
|---|
| ਐੱਚਡੀਆਈ (2011) | 0.568[4] Error: Invalid HDI value · 133ਵਾਂ
 | 
|---|
| ਮੁਦਰਾ | ਕੇਪ ਵਰਦੇਈ ਏਸਕੂਦੋ (CVE) | 
|---|
| ਸਮਾਂ ਖੇਤਰ | UTC-1 (ਕੇਪ ਵਰਦੇ ਸਮਾਂ) | 
|---|
|  | UTC-1 (ਨਿਰੀਖਤ ਨਹੀਂ) | 
|---|
| ਡਰਾਈਵਿੰਗ ਸਾਈਡ | ਸੱਜੇ | 
|---|
| ਕਾਲਿੰਗ ਕੋਡ | +238 | 
|---|
| ਇੰਟਰਨੈੱਟ ਟੀਐਲਡੀ | .cv | 
|---|
ਬੰਦ ਕਰੋ