ਕੈਟੀ ਮੌਰਗਨ
From Wikipedia, the free encyclopedia
Remove ads
ਕੈਟੀ ਮੌਰਗਨ (ਜਨਮ ਬਤੌਰ ਸਾਰਾਹ ਕਾਰਾਡਿਨੇ, 17 ਮਾਰਚ, 1980) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ,[2] ਫ਼ਿਲਮ ਅਦਾਕਾਰਾ, ਸਾਬਕਾ ਰੇਡੀਓ ਟਾਕ-ਸ਼ੋਅ ਹੋਸਟ, ਅਤੇ ਫੀਚਰ ਡਾਂਸਰ ਹੈ।
Remove ads
ਕੈਰੀਅਰ
ਮੌਰਗਨ ਨੇ ਪੌਰਨ ਉਦਯੋਗ ਵਿੱਚ ਮੈਕਸੀਕੋ ਤੋਂ ਕੀਤੇ ਘੋਟਾਲੇ ਦੀ ਜ਼ਮਾਨਤ ਕਰਾਉਣ ਤੋਂ ਬਾਅਦ ਦਾਖਿਲ ਹੋਈ।[3] ਇਸਦਾ ਪਹਿਲਾ ਸੈਕਸ ਸੀਨ 2001 ਵਿੱਚ ਇਡ ਪਾਵਰਜ਼ ਦੀ ਡਰਟੀ ਡੇਬੀਊਟੈਂਟਸ 197 ਵਿੱਚ ਕੀਤਾ। ਇਹ ਗੈਰ-ਕਾਨੂੰਨੀ ਤੌਰ ਉੱਪਰ ਬਾਲਗ ਫ਼ਿਲਮਾਂ ਤੋਂ 2008 ਵਿੱਚ ਸੇਵਾਮੁਕਤ ਹੋਈ। ਜਦੋਂ ਇਸਨੇ ਇੱਕ ਸਾਲ ਬਾਅਦ ਵਿਆਹ ਕਰਵਾ ਲਿਆ ਤਾਂ ਇਹ ਕਾਨੂੰਨੀ ਤੌਰ ਉੱਪਰ ਵੀ ਸੇਵਾਮੁਕਤ ਹੋ ਗਈ। ਸਤੰਬਰ 2015 ਵਿੱਚ, ਸੇਵਾਮੁਕਤੀ ਤੋਂ ਸੱਤ ਸਾਲ ਬਾਅਦ ਇਸਨੇ ਲਾਸ ਐਂਜਲਸ ਅਤੇ ਮਿਆਮੀ ਵਿੱਚ ਆਪਣੇ ਗਾਉਣ ਦਾ ਐਲਾਨ ਨੈਕਸਟ ਲੇਵਲ ਅਤੇ ਸ਼ੂਟਿੰਗ ਪ੍ਰੋਡਕਸ਼ਨ ਨਾਲ ਕੀਤਾ।[5]
Remove ads
ਅਵਾਰਡ ਅਤੇ ਨਾਮਜ਼ਦਗੀ
ਚੌਨਵੀਂ ਫ਼ਿਲਮੋਗ੍ਰਾਫੀ
- ਬਲੈਕ ਕਰਾਵਿੰਗਸ 4 (2001)
- ਬੇਬੀਸੀਟਰ 10 (2002)
- ਅਨਦਰ ਮੈਨ'ਸ ਵਾਈਫ (2007)
- ਜ਼ੈਕ ਅਤੇ ਮੀਰੀ ਮੇਕ ਏ ਪੌਰਨੋ (2008)
- ਡਿਸਪੇਰੇਟ ਹਾਉਸਵਾਇਵਸ ਆਲ ਸਟਾਰਸ (2009)
- ਸ਼ੂਟ ਦ ਹੀਰੋ (2010)
ਨਿੱਜੀ ਜੀਵਨ
ਮੌਰਗਨ ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਇੱਕ ਬਹੁਤ ਹੀ ਧਾਰਮਿਕ ਪਰਿਵਾਰ ਵਿੱਚ ਵੱਡੀ ਹੋਈ। 24 ਸਾਲ ਦੀ ਉਮਰ ਇਸਨੇ ਆਪਣੀ ਛਾਤੀ ਵਿੱਚ ਵਾਧਾ ਕਰਕੇ ਬਾਲਗ ਫ਼ਿਲਮਾਂ ਵਿੱਚ ਵਧੇਰੇ ਕੰਮ ਪ੍ਰਾਪਤ ਕੀਤਾ। ਇਸਨੇ ਜਿਮ ਜੈਕਮੈਨ ਨਾਲ ਵਿਆਹ ਕਰਵਾਇਆ, ਜਿਸ ਨੂੰ ਇਹ ਜ਼ੈਕ ਐਂਡ ਮੀਰੀ ਮੇਕ ਏ ਪੌਰਨੋ ਦੇ ਸੈਟ ਉੱਪਰ ਮਿਲੀ ਸੀ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads