ਕੈਲਾਸ਼ ਖੇਰ
From Wikipedia, the free encyclopedia
Remove ads
ਕੈਲਾਸ਼ ਖੇਰ (ਜਨਮ 7 ਜੁਲਾਈ 1973) ਇੱਕ ਭਾਰਤੀ ਗਾਇਕ ਹੈ ਜਿਸਦਾ ਅੰਦਾਜ਼ ਭਾਰਤੀ ਲੋਕ ਗਾਇਕੀ ਤੋਂ ਪ੍ਰਭਾਵਿਤ ਹੈ। ਇਸਨੇ 18 ਬੋਲੀਆਂ ਵਿੱਚ ਗੀਤ ਗਾਏ ਹਨ ਅਤੇ ਬਾਲੀਵੁੱਡ ਦੀਆਂ 300 ਤੋਂ ਵੱਧ ਫਿਲਮਾਂ ਵਿੱਚ ਗੀਤ ਗਾਏ ਹਨ। ਇਹ ਕਵਾਲੀ ਗਾਇਕ ਨੁਸਰਤ ਫਤਹਿ ਅਲੀ ਖਾਨ ਅਤੇ ਸ਼ਾਸਤਰੀ ਸੰਗੀਤਕਾਰ ਕੁਮਾਰ ਗੰਧਰਵ ਤੋਂ ਬਹੁਤ ਪ੍ਰੇਰਿਤ ਹੋਇਆ ਹੈ।
Remove ads
ਮੁੱਢਲੀ ਜ਼ਿੰਦਗੀ
ਕੈਲਾਸ਼ ਨੇ ਆਪਣੇ ਬਚਪਨ ਵਿੱਚ ਹੀ ਸੰਗੀਤ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।[1] ਕੈਲਾਸ਼ ਖੇਰ ਸੰਗੀਤ ਮਾਹੌਲ ਵਿੱਚ ਪਲਿਆ ਸੀ, ਅਤੇ ਉਸ ਨੂੰ ਸਕੂਲ ਦੇ ਦਿਨ ਤੋਂ ਹੀ, ਸੰਗੀਤ ਦੀ ਚੇਟਕ ਲੱਗ ਗਈ ਸੀ। ਉਹ ਸਾਰਾ ਸਾਰਾ ਦਿਨ ਆਪਣੇ ਪਿਤਾ ਦੇ ਭਾਰਤੀ ਲੋਕ ਗੀਤ ਸੁਣਿਆ ਕਰਦਾ ਸੀ।[2]
ਹਵਾਲੇ}
Wikiwand - on
Seamless Wikipedia browsing. On steroids.
Remove ads