ਕੋਰਕੁ ਭਾਸ਼ਾ
From Wikipedia, the free encyclopedia
Remove ads
ਕੋਰਕੁ (Korku) ਭਾਰਤ ਦੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਰਾਜਾਂ ਵਿਚ ਬੋਲੀ ਜਾਣ ਵਾਲੀ ਅਸਟ੍ਰੋ-ਏਸ਼ੀਆਈ ਭਾਸ਼ਾ ਪਰਿਵਾਰ ਦੀਮੁੰਡਾ ਸ਼ਾਖਾ ਦੀ ਇੱਕ ਭਾਸ਼ਾ ਹੈ। ਇਹ ਕੋਰੁਕ ਭਾਈਚਾਰੇ ਦੇ ਲੋਕਾਂ ਦੀ ਭਾਸ਼ਾ ਹੈ, ਜੋ ਕਿ ਭਾਰਤੀ ਸੰਵਿਧਾਨ ਅਧੀਨ ਅਨੁਸੂਚਿਤ ਜਾਤੀ ਹੈ। ਗੌਂਡੀ ਭਾਸ਼ਾ ਬੋਲਣ ਵਾਲੇ ਲੋਕ ਵੀ ਕੋਰਕੁ ਭਾਸ਼ਾਵਾਂ ਦੇ ਆਲੇ-ਦੁਆਲੇ ਵਸਦੇ ਹਨ, ਜਿਹਨਾਂ ਦੀ ਗਿਣਤੀ ਵੱਧ ਹੈ। ਇਤਿਹਾਸਕ ਰੂਪ ਵਿਚ ਕੋਰਕੁ ਲੋਕਾਂ ਦਾ ਸੰਬੰਧ ਨਿਹਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਰਿਹਾ ਹੈ, ਜੋ ਕੋਰਕੁ ਬੋਲਣਾ ਵਾਲੇ ਲੋਕਾਂ ਦੇ ਨਾਲ ਪਿੰਡਾਂ ਵਿਚ ਹੀ ਰਹਿੰਦੇ ਸਨ।[2][3]
Remove ads
ਨਾਮ ਉਤਪੱਤੀ
'ਕੋਰੋ' ਦਾ ਅਰਥ 'ਮਨੁੱਖ' ਹੁੰਦਾ ਹੈ 'ਕੋਰ-ਕੁ' ਦਾ ਅਰਥ ਮਨੁੱਖਾਂ ਵਾਲੀ ਬੋਲੀ।[4]
ਵਿਸਥਾਰ
ਕੋਰਕੁ ਭਾਸ਼ਾ ਮੱਧ ਭਾਰਤ ਦੇ ਇਨ੍ਹਾਂ ਹਿਸਿਆਂ ਵਿਚ ਬੋਲੀ ਜਾਂਦੀ ਹੈ _
- ਦੱਖਣੀ ਮੱਧ ਪ੍ਰਦੇਸ਼
- ਖੰਡਵਾ ਜ਼ਿਲ੍ਹਾ
- ਬੈਤੁਲ ਜ਼ਿਲ੍ਹਾ
- होशंगाबाद ज़िला ਹੋਸ਼ੰਗਾਬਾਦ ਜਿਲ੍ਹਾ
- ਪੂਰਬੀ ਮਹਾਰਾਸ਼ਟਰ
- ਅਮਰਾਵਤੀ ਜ਼ਿਲ੍ਹਾ
- ਬੁਲਟਾਨਾ ਜ਼ਿਲ੍ਹਾ
- ਅਕੋਲਾ ਜ਼ਿਲ੍ਹਾ
- ਛਿੰਦਵਾੜਾ ਜ਼ਿਲ੍ਹਾ
ਇਨ੍ਹਾਂ ਨੂੰ ਵੀ ਦੇਖੋ
ਬਾਹਰੀ ਕੜੀਆਂ
- कोरकू बोली का शब्दकोष और व्याकरण तैयार Archived 2016-11-07 at the Wayback Machine. (चौथी दुनिया)
- मध्यप्रदेश में छात्रा ने बनाई कोरकू की डिक्शनरी (नई दुनिया)
ਹਵਾਲੇ
Wikiwand - on
Seamless Wikipedia browsing. On steroids.
Remove ads