Remove ads

ਕੋਲਕਾਤਾ ਨਾਇਟ ਰਾਈਡੱਰਜ਼ (KKR ਵੀ ਕਿਹਾ ਜਾਂਦਾ ਹੈ) ਇੱਕ ਕ੍ਰਿਕਟ ਟੀਮ ਹੈ, ਜੋ ਕਿ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਸ਼ਹਿਰ ਲਈ ਖੇਡਦੀ ਹੈ। ਇਸ ਫ਼ਰੈਂਚੈਜੀ ਦੀ ਮਲਕੀਅਤ ਬਾਲੀਵੁੱਡ ਅਦਾਕਾਰ ਸ਼ਾਹ ਰੁਖ ਖ਼ਾਨ, ਅਦਾਕਾਰਾ ਜੂਹੀ ਚਾਵਲਾ ਅਤੇ ਜੈ ਮਹਿਤਾ ਕੋਲ ਹੈ। ਟੀਮ ਦਾ ਕਪਤਾਨ ਦਿਨੇਸ਼ ਕਾਰਤਿਕ ਅਤੇ ਟੀਮ ਦਾ ਕੋਚ ਜੈਕਸ ਕਾਲੀਸ ਹੈ। ਟੀਮ ਦਾ ਘਰੇਲੂ ਮੈਦਾਨ ਈਡਨ ਗਾਰਡਨਸ ਹੈ, ਜੋ ਕਿ ਭਾਰਤ ਜਾ ਸਭ ਤੋਂ ਵੱਡਾ ਅਤੇ ਦਰਸ਼ਕਾਂ ਦੇ ਬੈਠਣ ਪੱਖੋਂ ਵਿਸ਼ਵ ਦਾ ਦੂਜਾ ਵੱਡਾ ਕ੍ਰਿਕਟ ਮੈਦਾਨ ਹੈ।[2]

ਵਿਸ਼ੇਸ਼ ਤੱਥ ਲੀਗ, ਖਿਡਾਰੀ ਅਤੇ ਸਟਾਫ਼ ...
Thumb
(ਖੱਬਿਓ ਸੱਜੇ) ਸ਼ਾਹ ਰੁਖ ਖ਼ਾਨ, ਜੂਹੀ ਚਾਵਲਾ ਅਤੇ ਜੈ ਮਹਿਤਾ 2012 ਵਿੱਚ
Remove ads

ਸੀਜ਼ਨ

ਹੋਰ ਜਾਣਕਾਰੀ ਸਾਲ, ਇੰਡੀਅਨ ਪ੍ਰੀਮੀਅਰ ਲੀਗ ...

ਪ੍ਰਦਰਸ਼ਨ

ਹੋਰ ਜਾਣਕਾਰੀ ਸਾਲ, ਖੇਡੇ ...
Remove ads

ਬਾਹਰੀ ਕੜੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads