ਗੌਰੀ ਰੁਕਮਨੀ ਬਾਈ
From Wikipedia, the free encyclopedia
Remove ads
ਅਇਲਯਮ ਥਿਰੁਨਲ ਗੌਰੀ ਰੁਕਮਨੀ ਬਾਈ ਤ੍ਰਾਵਨਕੋਰ ਦੇ ਐੱਟਿੰਗਲ ਏਲਾਯਾ ਤਮਪੂਰਮ ਦੀ ਛੋਟੀ ਮਹਾਰਾਣੀ ਸੀ।[1]
ਮੁੱਢਲਾ ਜੀਵਨ
ਰੁਕਮਨੀ ਬਾਈ ਦਾ ਜਨਮ ਸੰਨ 1791 ਵਿਚ ਤ੍ਰਾਵਣਕੋਰ ਦੇ ਸ਼ਾਹੀ ਘਰਾਨੇ ਐੱਟਿੰਗਲ ਦੀ ਵੱਡੀ ਰਾਣੀ ਰਾਜਕੁਮਾਰੀ ਅੱਥਮ ਥਿਰੂਨਲ ਦੇ ਘਰ ਹੋਇਆ ਸੀ। ਉਸਦਾ ਇੱਕ ਛੋਟਾ ਭਰਾ ਸਵਾਤੀ ਥਿਰੁਨਲ ਰਾਮ ਵਰਮਾ ਸੀ।[2]
ਪੂਰਾ ਸਿਰਲੇਖ
ਉਸਦੀ ਉੱਚਤਾ ਸ੍ਰੀ ਪਦਮਨਾਭਾ ਸੇਵਿਨੀ ਵਾਂਚੀਪਾਲ ਦਿਯੁਮਨੀ ਰਾਜ ਰਾਜੇਸ਼ਵਰੀ ਮਹਾਰਾਣੀ ਅਇਲਯਮ ਥਿਰੁਨਲ ਗੌਰੀ ਰੁਕਮਨੀ ਬਾਈ, ਤ੍ਰਾਵਣਕੋਰ ਦੀ ਜੂਨੀਅਰ ਮਹਾਰਾਣੀ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads