ਜਰਗ

ਲੁਧਿਆਣੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia

Remove ads

ਜਰਗ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਖੰਨਾ ਮਲੇਰਕੋਟਲਾ ਸੜਕ (ਵਾਇਆ ਜੋੜੇ ਪੁਲ) ਸੜਕ ਤੇ ਖੰਨੇ ਤੋਂ ਲਗਪਗ 20 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਸ ਦੇ ਨੇੜਲੇ ਪਿੰਡ ਹਨ: ਰੌਣੀ, ਤੁਰਮਰੀ, ਜਲਾਜਣ, ਜਰਗੜੀ, ਜੁਲਮਗੜ੍ਹ, ਸਿਰਥਲਾ ਅਤੇ ਮਾਂਹਪੁਰ ਹਨ। ਇਸ ਨਗਰ ਦਾ ਮਹਾਨ ਸਾਮਰਾਟ ਰਾਜਾ ਜਗਦੇਵ ਪਰਮਾਰ ਹੋਇਆ। ਜਿਸ ਰਾਜ ਦੂਰ ਦੂਰ ਤੱਕ ਫੈਲਿਆਂ ਹੋਇਆ ਹੈ। ਇਸ ਪਿੰਡ ਛੇੇੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ | ਉਨ੍ਹਾਂ ਦੀ ਯਾਦ ਵਿੱਚ ਖੇੇੇਤਾਂ ਵਿੱਚ ਗੁੁਰਦੁਆਰਾ ਬਣਿਆ ਹੋਇਆ ਹੈ। ਭਾਈ ਕੇਹਰ ਸਿੰਘ ਜੀ ਅਤੇ ਬਾਲਕ ਦਰਬਾਰਾ ਸਿੰਘ ਜੀ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋੋੋਏ। ਇਹ ਬਹੁਤ ਵੱਡਾ ਘੁੁੱਗ ਵੱਸਦਾ ਨਗਰ ਹੈ। ਇਸ ਪਿੰਡ ਵਿੱਚ ਜਰਗ ਦਾ ਮੇਲਾ ਲੱਗਦਾ ਹੈ, ਜੋ ਕਿ ਦੂਰ ਦੂਰ ਤੱਕ ਮਸਹੂਰ ਹੈ।

ਵਿਸ਼ੇਸ਼ ਤੱਥ ਜਰਗ, ਦੇਸ਼ ...
Remove ads

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads