ਜਰਸੀ (ਜੈਰੀਆਈ: Jèrri), ਅਧਿਕਾਰਕ ਤੌਰ ਉੱਤੇ ਜਰਸੀ ਦੀ ਕੁਰਕ-ਅਮੀਨੀ (ਫ਼ਰਾਂਸੀਸੀ: Bailliage de Jersey), ਨਾਰਮਾਂਡੀ, ਫ਼ਰਾਂਸ ਦੇ ਤਟ ਤੋਂ ਪਰ੍ਹਾਂ ਇੱਕ ਬਰਤਾਨਵੀ ਮੁਕਟ ਅਧੀਨ-ਰਾਜ ਹੈ।[4][5] ਇਸ ਕੁਰਕ-ਅਮੀਨੀ ਵਿੱਚ ਜਰਸੀ ਦੇ ਟਾਪੂ ਤੋਂ ਛੁੱਟ ਦੋ ਛੋਟੇ ਟਾਪੂ-ਸਮੂਹ, ਮੀਨਕੀਐਰ ਉੱਤੇ ਏਕੇਰੇਊਸ ਅਤੇ ਪੀਐਰ ਦੇ ਲੈਕ, ਵੀ ਸ਼ਾਮਲ ਹਨ ਜੋ ਹੁਣ ਗ਼ੈਰ-ਅਬਾਦ ਹਨ।[6]
ਵਿਸ਼ੇਸ਼ ਤੱਥ ਜਰਸੀ ਦੀ ਕੁਰਕ-ਅਮੀਨੀ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਜਰਸੀ ਦੀ ਕੁਰਕ-ਅਮੀਨੀ - Bailliage de Jersey (ਫ਼ਰਾਂਸੀਸੀ)
- Bailliage dé Jèrri (ਨਾਰਮਨ)
|
|---|
|
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ) ਟਾਪੂ ਘਰ (ਅਧਿਕਾਰਕ) ਅ |
 Location of ਜਰਸੀ (ਗੂੜ੍ਹਾ ਹਰਾ) |
| ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸੇਂਟ ਹੇਲੀਅਰ |
|---|
| ਅਧਿਕਾਰਤ ਭਾਸ਼ਾਵਾਂ | |
|---|
| ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਜੈਰੀਆਈ[1] |
|---|
| ਨਸਲੀ ਸਮੂਹ | - 50% ਜਰਸੀਆਈ
- 31% ਹੋਰ ਬਰਤਾਨਵੀ
- 7% ਪੁਰਤਗਾਲੀ
- 3% ਪੋਲੈਂਡੀ
- 2% ਆਇਰਲੈਂਡੀ
- <1% ਫ਼ਰਾਂਸੀਸੀ
|
|---|
| ਸਰਕਾਰ | ਮੁਕਟ ਪਰਤੰਤਰ ਰਾਜਬ |
|---|
|
• ਡਿਊਕ | ਐਲਿਜ਼ਾਬੈੱਥ ਦੂਜੀ |
|---|
• ਲੈਫਟੀਨੈਂਟ ਗਵਰਨਰ | ਜਾਨ ਮੈਕਕਾਲ |
|---|
• ਕੁਰਕ-ਅਮੀਨ | ਮਾਈਕਲ ਬਿਰਤ |
|---|
• ਮੁੱਖ ਮੰਤਰੀ | ਈਅਨ ਗਾਰਸਤ |
|---|
|
|
|
|
• ਮੁੱਖ-ਦੀਪੀ ਨਾਰਮੈਂਡੀ ਤੋਂ ਪ੍ਰਸ਼ਾਸਕੀ ਨਿਖੇੜਾ | 1204 |
|---|
• ਜਰਮਨ ਕਬਜ਼ਦਾਰੀ ਤੋਂ ਸੁਤੰਤਰਤਾ | 9 ਮਈ 1945 |
|---|
|
|
|
• ਕੁੱਲ | 119.49 km2 (46.14 sq mi) (227ਵਾਂ) |
|---|
• ਜਲ (%) | 0 |
|---|
|
• 2011 ਅਨੁਮਾਨ | 97,857[3] (199ਵਾਂ) |
|---|
• ਘਣਤਾ | 819/km2 (2,121.2/sq mi) (14ਵਾਂਸ) |
|---|
| ਜੀਡੀਪੀ (ਪੀਪੀਪੀ) | 2005 ਅਨੁਮਾਨ |
|---|
• ਕੁੱਲ | $5.1 ਬਿਲੀਅਨ (166ਵਾਂ) |
|---|
• ਪ੍ਰਤੀ ਵਿਅਕਤੀ | $57,000 (6ਵਾਂ) |
|---|
| ਐੱਚਡੀਆਈ (n/a) | n/a Error: Invalid HDI value · n/a |
|---|
| ਮੁਦਰਾ | ਪਾਊਂਡ ਸਟਰਲਿੰਗਦ (GBP) |
|---|
| ਸਮਾਂ ਖੇਤਰ | ਗ੍ਰੀਨਵਿੱਚ ਔਸਤ ਸਮਾਂਮ |
|---|
| UTC+1 |
|---|
| ਡਰਾਈਵਿੰਗ ਸਾਈਡ | ਖੱਬੇ |
|---|
| ਕਾਲਿੰਗ ਕੋਡ | +44 |
|---|
| ਇੰਟਰਨੈੱਟ ਟੀਐਲਡੀ | .je |
|---|
- ਜਰਾਡ ਲੀ ਫ਼ਵਰ ਵੱਲੋਂ; ਉਹਨਾਂ ਰਸਮਾਂ ਲਈ ਅਧਿਕਾਰਕ ਜਦੋਂ ਵੱਖਰਾ ਗੀਤ ਚਾਹੀਦਾ ਹੁੰਦਾ।
|
ਬੰਦ ਕਰੋ