ਥਿਓਡੋਰ ਐਡੋਰਨੋ

From Wikipedia, the free encyclopedia

ਥਿਓਡੋਰ ਐਡੋਰਨੋ
Remove ads

ਥਿਓਡੋਰ ਡਬਲਯੂ ਐਡੋਰਨੋ (/əˈdɔːrn/;[7] ਜਰਮਨ: [aˈdɔʀno]; ਜਨਮ ਵੇਲੇ ਨਾਂ  ਥਿਓਡੋਰ ਲੁਡਵਿਗ ਵਿਜ਼ੰਗਰੰਡ; 11 ਸਤੰਬਰ, 1903 – 6 ਅਗਸਤ, 1969) ਇੱਕ ਜਰਮਨ ਫ਼ਿਲਾਸਫ਼ਰ, ਸਮਾਜ ਵਿਗਿਆਨੀ, ਅਤੇ ਸੰਗੀਤਕਾਰ ਸੀ ਜੋ ਆਪਣੇ  ਆਲੋਚਤਨਾਤਮਿਕ ਸਿਧਾਂਤ ਦੇ ਲਈ ਜਾਣਿਆ ਜਾਂਦਾ ਸੀ। 

ਵਿਸ਼ੇਸ਼ ਤੱਥ ਥਿਓਡੋਰ ਡਬਲਯੂ ਐਡੋਰਨੋ, ਜਨਮ ...

ਉਹ ਆਲੋਚਤਨਾਤਮਿਕ ਸਿਧਾਂਤ ਦੇ ਫਰੈਂਕਫਰਟ ਸਕੂਲ ਦਾ ਮੋਹਰੀ ਮੈਂਬਰ ਸੀ, ਜਿਸਦਾ ਕੰਮ ਅਰਨਸਟ ਬਲੋਚ, ਵਾਲਟਰ ਬੈਂਜਾਮਿਨ, ਮੈਕਸ ਹਾਰਖੇਮਰ, ਅਤੇ ਹਰਬਰਟ ਮਾਰਕਿਊਜ਼ ਵਰਗੇ ਚਿੰਤਕਾਂ ਨਾਲ ਜੁੜ ਗਿਆ ਜਿਸ ਵਾਸਤੇ ਆਧੁਨਿਕ ਸਮਾਜ ਦੀ ਆਲੋਚਨਾ ਲਈ ਫ਼ਰਾਇਡ, ਮਾਰਕਸ ਅਤੇ ਹੇਗਲ ਦੀਆਂ ਰਚਨਾਵਾਂ ਜ਼ਰੂਰੀ ਸਨ।ਉਹ ਸੁਹਜ-ਸ਼ਾਸਤਰ ਅਤੇ ਦਰਸ਼ਨ ਦੇ 20 ਵੀਂ ਸਦੀ ਦੇ ਪ੍ਰਮੁੱਖ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ। ਇਸਦੇ ਇਲਾਵਾ ਇਸ ਸਦੀ ਦੇ ਪ੍ਰਮੁੱਖ ਨਿਬੰਧਕਾਰਾਂ ਵਿਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਫਾਸ਼ੀਵਾਦ ਅਤੇ ਜਿਸ ਨੂੰ ਉਹ ਸੱਭਿਆਚਾਰ ਉਦਯੋਗ ਕਹਿੰਦਾ ਸੀ ਦੋਨਾਂ ਦੇ ਆਲੋਚਕ ਦੇ ਤੌਰ 'ਤੇ, ਉਸ ਦੀਆਂ ਰਚਨਾਵਾਂ - ਜਿਵੇਂ ਡਾਇਅਲੈਕਟਿਕ ਆਫ਼ ਐਨਲਾਈਕੇਨਮੈਂਟ (1947), ਮਿਨੀਮਾ ਮੋਰਾਲੀਆ (1951) ਅਤੇ ਨੈਗੇਟਿਵ ਡਾਇਅਲੈਕਟਿਕਸ (1966) - ਨੇ ਯੂਰਪੀਅਨ ਨਵੇਂ ਖੱਬਿਆਂ ਨੂੰ ਪ੍ਰਭਾਵਿਤ ਕੀਤਾ। 

20 ਵੀਂ ਸਦੀ ਦੇ ਸ਼ੁਰੂ ਵਿੱਚ ਯੂਰਪ ਵਿੱਚ ਹੋਂਦਵਾਦ ਅਤੇ ਪ੍ਰਤੱਖਵਾਦ ਤੋਂ ਪ੍ਰਭਾਵਿਤ ਪ੍ਰਚਲਤ ਪ੍ਰੋਗਰਾਮਾਂ ਵਿਚ, ਐਡੋਰਨੋ ਨੇ ਸ਼ਾਨ ਕੀਅਰਗੇਗੌਦ ਅਤੇ ਐਡਮੰਡ ਹਸਰਲ ਦੇ ਅਧਿਐਨ ਦੇ ਰਾਹੀਂ ਕੁਦਰਤੀ ਇਤਿਹਾਸ ਦਾ ਇੱਕ ਦਵੰਦਵਾਦੀ ਸੰਕਲਪ ਪੇਸ਼ ਕੀਤਾ ਜਿਸਨੇ ਤੱਤ-ਵਿਗਿਆਨ ਅਤੇ ਅਨੁਭਵਵਾਦ ਦੀਆਂ ਦੋਹਾਂ ਪ੍ਰਕਿਰਿਆਵਾਂ ਦੀ ਆਲੋਚਨਾ ਕੀਤੀ। ਪਿਆਨੋਵਾਦਕ ਦੇ ਤੌਰ 'ਤੇ ਕਲਾਸੀਕਲ ਸਿਖਲਾਈ ਪ੍ਰਾਪਤ ਜਿਸ ਦੀਆਂ ਅਰਨੋਲਡ ਸ਼ੋਨਬਰਗ ਦੀ ਬਾਰਾਂ-ਟੋਨ ਤਕਨੀਕ ਨਾਲ ਹਮਦਰਦੀਆਂ ਦਾ ਨਤੀਜਾ ਦੂਜੇ ਵਿਆਨੀਜ਼ ਸਕੂਲ ਦੇ ਐਲਬਨ ਬਰਗ ਨਾਲ ਉਸਦੀ ਸੰਗੀਤ ਰਚਨਾ ਦੀ ਪੜ੍ਹਾਈ ਕਰਨ ਵਿੱਚ ਨਿਕਲਿਆ, ਅਤੇ ਇਸ ਨੇ ਐਡੋਰਨੋ ਦੀ ਐਵਾਂ-ਗਾਰਦ ਸੰਗੀਤ ਪ੍ਰਤੀ ਵਚਨਬੱਧਤਾ ਨੇ ਉਸ ਦੀਆਂ ਬਾਅਦ ਦੀਆਂ ਲਿਖਤਾਂ ਦੀ ਪਿੱਠਭੂਮੀ ਦਾ ਨਿਰਮਾਣ ਕੀਤਾ ਅਤੇ ਜਦੋਂ ਦੂਸਰੇ ਵਿਸ਼ਵ ਯੁੱਧ ਦੌਰਾਨ ਇਹ ਥੌਮਸ ਮਾਨ ਨਾਲ ਕੈਲੀਫੋਰਨੀਆ ਵਿੱਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਤਾਂ ਥੌਮਸ ਮਾਨ ਦੇ ਨਾਵਲ ਡਾਕਟਰ ਫਾਸਟਸ ਦੇ ਲਿਖਣ ਵਿੱਚ ਵੀ ਉਸ ਨੇ ਸਹਿਯੋਗ ਕੀਤਾ। ਸੋਸ਼ਲ ਰਿਸਰਚ ਲਈ ਨਵੇਂ ਸਥਾਪਿਤ ਅਦਾਰੇ ਲਈ ਕੰਮ ਕਰਦੇ ਹੋਏ, ਅਡੋਰਨੋ ਨੇ ਨਿਰੰਕੁਸ਼ਤਾਸ਼ਾਹੀ, ਯਹੂਦੀ-ਵਿਰੋਧਵਾਦ ਅਤੇ ਪ੍ਰਾਪੇਗੰਡੇ ਦੇ ਪ੍ਰਭਾਵਸ਼ਾਲੀ ਅਧਿਐਨਾਂ ਵਿੱਚ ਹਿੱਸਾ ਪਾਇਆ ਜਿਸਨੇ ਬਾਅਦ ਵਿੱਚ ਜੰਗ ਬਾਅਦ ਦੇ ਜਰਮਨੀ ਵਿੱਚ ਸੰਸਥਾ ਵਲੋਂ ਕੀਤੇ ਜਾਣ ਵਾਲੇ ਅਧਿਐਨ ਲਈ ਮਾਡਲ ਵਜੋਂ ਕੰਮ ਕਰਨਾ ਸੀ।

Remove ads

ਮੁੱਢਲਾ ਜੀਵਨ

ਥੀਓਡੋਰ ਡਬਲਿਊ ਐਡੋਰਨੋ ( ਥਿਓਡੋਰ ਐਡਰਨੋ ਵਿਸੇਨਗਰੈਂਡ ) ਥੀਡੋਰ ਲੂਡਵਿਗ ਵਜੋਂ ਪੈਦਾ ਹੋਇਆ ਸੀ। ਇਨ੍ਹਾਂ ਦਾ ਜਨਮ 11 ਸਿ ਸਿਤੰਬਰ 1903 ਵਿਖੇ ਹੋਇਆ। ਇਹ ਵੈਸਟਰਨ ਫਿਲੋਸਫੀ ਧਰਮ ਦੇ ਸੀ। ਇਹ ਜਰਮਨ ਰਾਸ਼ਟਰੀਅਤਾ ਦੇ ਸੀ। ਇਨ੍ਹਾਂ ਨੂੰੰ ਇੱੱਕ ਜਰਮਨ ਦਰਸ਼ਨੀਕ, ਸਮਾਜ ਸ਼ਾਸਤਰੀ, ਮਨੋਵਿਗਿਆਨੀ, ਸੰਗੀਤ ਵਿਗਿਆਨੀ ਅਤੇ ਸੰਗੀਤਕਾਰ ਸਮਾਜ ਦੇ ਆਲੋਚਨਾਤਮਕ ਸਿਧਾਂਤ ਲਈ ਜਾਣਿਆ ਜਾਂਦਾ ਸੀ। ਉਸ ਦੀੀ ਮਾਂ ਇਕ ਸ਼ਰਧਾਵਾਨ ਕੈਥੋਲਿਕ ਤੋਂ ਕੌਰਸਿਕ ਇੱਕ ਸਮੇਂ ਵਿੱਚ ਉੱਥੇ ਇੱਕ ਪੇਸ਼ੇਵਰ ਗਾਇਕਾ ਸੀ। ਜਦੋਂ ਕੀ ਉਸ ਦੇ ਪਿਤਾ ਇਕ ਯਹੂਦੀ ਜੋ ਪ੍ਰੋਟੈਸਟੈਂਟਵਾਦ ਵਿੱਚ ਬੱਦਲ ਗਏ ਸਨ, ਨੇ ਇੱਕ ਸਫ਼ਲ ਵਾਈਨ ਐਕਸਪੋਰਟ ਕਾਰੋਬਾਰ ਚਲਾਇਆ। ਮਾਰਿਆ ਚਾਹੁੰਦੀ ਸੀ ਕੀ ਉਸ ਦੇ ਉੱਤਰ ਦੇ ਪਿਤਾ ਦਾ ਉਪਨਾਮ ਉਸਦੇ ਆਪਣੀ ਨਾਮ, ਐਡਰਨੋ ਦੇ ਨਾਲ ਜੋੜਿਆ ਜਾਵੇ। ਇਸ ਪ੍ਰਕਾਰ ਉਸ ਦੀਆਂ ਮੁੱਢਲੀਆਂ ਪਰਕਾਸ਼ਨਾਂ ਦਾ ਨਾਮ ਥਿਓਡੋਰ ਵਿਸੇਨਗ੍ਡ ਸੀ।

Remove ads

ਮੌਤ

ਥਿਓਡੋਰ ਡਬਲਿਊ ਐਂਡੋਰਨੋ ਦੀ ਮੌਤ 65 ਸਾਲਾਂ ਦੀ ਉਮਰ ਵਿੱਚ 6 ਅਗਸਤ 1979 ਨੂੰ ਵਿਸਪ ਵੀਲਾਇਸ ਸਵਿਟਜ਼ਰਲੈਂਡ ਵਿਚ ਹੋਈ।

ਬੋਧਿਕ ਪ੍ਰਭਾਵ

ਫਰੈਂਕਫਰਟ ਸਕੂਲ ਦੇ ਬਹੁਤ ਸਿਧਾਂਤਕਾਰਾਂ ਵਾਂਗ ਐਡਰਨੋ ਹੇਗਲ, ਮਾਰਜ਼ ਅਤੇ ਫਾਇਡ ਦੇ ਕੰਮਾਂ ਦੁਆਰਾ ਪ੍ਰਭਾਵਿਤ ਹੋਇਆ। ਉਹਨਾਂ ਦੀਆਂ ਪ੍ਰਮੁੱਖ ਸਿਧਾਂਤ ਤਾਂ ਨਹੀਂ ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਬਹੁਤ ਸਾਰੇ ਖੱਬੇ ਪੱਖੀ ਬੁੱਧੀਜੀਵੀਆਂ ਨੂੰ ਆਕਰਸ਼ਿਤ ਕੀਤਾ। ਲੋਰੇਂਜ ਜੁਗਰ ਆਪਣੀ ਰਾਜਨੀਤਕ ਜੀਵਨੀ ਵਿੱਚ ਐਡਰਨੋ ਦੀ "ਐਂਚੀਲੇਸ ਏੜੀ" ਦੀ ਅਲੋਚਨਾ ਕਰਦਾ ਹੈ ਕਿ ਐਡਰਨੋ ਨੇ " ਖ਼ਤਮ ਹੋਇਆ ਸਿੱਖਿਆਵਾਂ, ਮਾਰਜਿਜ਼ਮ, ਮਨੋਵਿਗਿਆਨ ਅਤੇ ਦੂਸਰੇ ਵਿਯੇਨਿਸ ਕੌਮ ਦਿਆਂ ਸਿੱਖਿਆਵਾਂ ਤੇ ਲਗਭਗ ਅਨਿਸ਼ਚਿਤ ਭਰੋਸਾ ਰੱਖਿਆ।

ਮੁੱਖ ਹਿਤ

  1. ਸਮਾਜਿਕ ਸਿਧਾਂਤ
  2. ਸਮਾਜ ਸ਼ਾਸਤਰ
  3. ਮਨੋਵਿਗਿਆਨ
  4. ਸੁਹਜ
  5. ਗਿਆਨਵਾਦ
  6. ਸੰਗੀਤ ਵਿਗਿਆਨ

ਸਿਧਾਂਤ

ਐਡਰਨੋ ਦਾ ਕੰਮ ਇੱਕ ਕੇਂਦਰੀ ਸੋਚ ਤੋਂ ਬਾਹਰ ਆਉਂਦਾ ਹੈ ਜੋ ਉਹ ਵੀਹਵੀਂ ਸਦੀ ਦੀ ਸ਼ੁਰੂਆਤ ਦੀ ਨਵੀਂ ਕਲਾ ਦੀ ਸ਼ੁਰਆਤ ਨਾਲ ਸਾਂਝਾ ਕਰਦਾ ਹੈ। ਉਸ ਚੀਜ਼ ਦੀ ਮਾਂ ਤਾਂ ਜੋ ਆਪਣੇ ਆਪ ਵਿੱਚ ਅਤੇ ਵਿਸ਼ਵ ਵਿੱਚ ਪ੍ਰਮੁੱਖ ਹੈ। ਐਡਰਨੋ ਅਨੁਸਾਰ ਸਮਾਜ ਦੀ ਸਵੈ ਰੱਖਿਆ ਸਮਾਜਿਕ ਤੌਰ ਤੇ ਮਨਜ਼ੂਰ ਕੀਤੀ ਸਮੇਂ ਕੁਰਬਾਨੀ ਤੋਂ ਵੱਖਰੀ ਬਣ ਗਈ ਸੀ। ਐਡਰਨੋ ਸਮੇਤ ਹੋਰ ਮੇਜਰ ਫਰੈਂਕਫਰਟ ਸਕੂਲ ਦੇ ਸਿਧਾਂਤਕ ਮੈਕਸ ਮੋਰਖਾਈਮਰ ਅਤੇ ਹਰਬਰਟ ਮਾਰਿਓ ਨੇ ਦਲੀਲ ਦਿੱਤੀ ਕਿ ਉਨਤ ਪੂੰਜੀਵਾਦ ਉਨ੍ਹਾਂ ਤਾਕਤਾਂ ਨੂੰ ਕਾਬੂ ਵਿੱਚ ਕਰਨ ਜਾਂ ਉਨ੍ਹਾਂ ਨੂੰ ਚੁੱਪ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਜੋ ਇਸ ਦੇ ਕੋਲਾਪਸ ਹਿਣ ਨੂੰ ਲੈ ਕੇ ਆਉਂਦੀਆਂ ਸਨ ਅਤੇ ਇਨਕਲਾਬੀ ਪਲ ਜਦੋਂ ਇਸ ਨੂੰ ਸੋਸ਼ਲਿਜ਼ਮ ਵਿੱਚ ਬਦਲ ਹੋ ਜਾਂਦਾ ਸੀ, ਲੰਘ ਗਿਆ ਸੀ। ਐਡਰਨੋ ਨੇ ਦਲੀਲ ਦਿੱਤੀ ਕੀ ਸਰਮਾਏਦਾਰੀ ਕਾਦ ਇਨਕਲਾਬੀ ਚੇਤਨਾ ਦੇ ਉਦੇਸ਼ ਅਧਾਰ ਤੇ ਆਪਣੇ ਹਮਲੇ ਰਾਹੀਂ ਹੋਰ ਜ਼ਿਆਦਾ ਜਾਂਦੀ ਹੈ। ਐਡਰਨੋ ਇਹ ਦਲੀਲ ਪੇਸ਼ ਕਰਨਾ ਚਾਹੁੰਦੇ ਹਨ ਕਿ ਕੋਈ ਵੀ ਚਿੰਤਕ ਅਤੇ ਅਧਿਐਨ ਕਰਤਾ ਯਥਾਰਥ ਨਾਲੋਂ ਆਜ਼ਾਦ ਨਹੀਂ ਹੁੰਦਾ, ਜਿਸ ਯਥਾਰਥ ਦਾ ਉਹ ਅਧਿਅਨ ਕਰ ਰਿਹਾ ਹੁੰਦਾ ਹੈ।[8]

Remove ads

ਐਡੋਰਨੋ ਅਨੁਸਾਰ ਮਾਨਵੀਕਰਨ

ਮਾਨਕੀਕਰਨ ਦਾ ਵਰਤਾਰਾ ' ਇਕ ਧਾਰਨਾ ਹੈ ਜੋ ਸਰਮਾਏਦਾਰੀ ਦੁਆਰਾ ਚਲਾਏ ਗਏ ਮਾਸ ਮੀਡੀਆ ਅਤੇ ਪੂੰਜੀਵਾਦੀ ਸੱਭਿਆਚਾਰ ਦੇ ਫਾਰਮੂਲੇ ਉਤਪਾਦਾਂ ਦੀ ਵਿਸ਼ੇਸ਼ਤਾ ਲਈ ਵਰਤੀ ਜਾਂਦੀ ਹੈ ਜੋ ਸਭ ਤੋਂ ਘੱਟ ਨੂੰ ਅਪੀਲ ਕਰਦੀ ਹੈ। ਸਭ ਤੋਂ ਵੱਧ ਲਾਭ ਦੀ ਭਾਲ ਵਿੱਚ ਆਮ ਗਿਰੋਹ "82 ਅਨੁਸਾਰ 9 ਐਡਰਨੋ ਅਨੁਸਾਰ ਅਸੀਂ ਇਕ ਮੀਡੀਆ ਸੱਭਿਆਚਾਰ ਨਾਲ ਚੱਲਣ ਵਾਲੇ ਸਮਾਜ ਵਿੱਚ ਵੱਸਦੇ ਹਾਂ ਜਿਸ ਦੀ ਉਤਪਾਦਾਂ ਦੀ ਖਪਤ ਇਸ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ। ਮਾਸ ਮੀਡੀਆ ਇਨ੍ਹਾਂ ਵਿਅਕਤੀਆਂ ਨੂੰ ਯਕੀਨ ਦਿਵਾਉਣ ਲਈ ਉਪਯੋਗਤਾਵਾਂ ਉਤਪਾਦਾਂ ਅਤੇ ਸੇਵਾਵਾਂ ਬਾਰੇ ਸੰਦੇਸ਼ ਦੇਣ ਲਈ ਕੰਮ ਕਰਦਾ ਹੈ। ਮਾਨਕੀਕਰਨ ਵਿੱਚ ਵਸਤੂਆਂ ਦੀ ਵੱਡੀ ਮਾਤਰਾ ਦੇ ਉਤਪਾਦਨ ਹੁੰਦੇ ਹਨ ਤਾਂ ਕਿ ਉਕਤ ਵਾਅਦਾ ਕੀਤਾ ਜਾ ਸਕੇ ਤਾਂ ਕਿ ਵੱਧ ਤੋਂ ਵੱਧ ਮੁਨਾਫਾ ਸੰਭਵ ਹੋ ਸਕੇ।

Remove ads

ਐਂਡੋਰਨੋ ਦਾ ਸਮਾਜ ਵਿਗਿਆਨ

ਐਡੋਰਨੋ ਦਾ ਮੰਨਣਾ ਸੀ ਕਿ ਸਮਾਜ ਸ਼ਾਸਤਰ ਨੂੰ ਸਵੈਬ ਪ੍ਰਤੀਬਿੰਬਿਤ ਅਤੇ ਆਲੋਚਨਾਤਮਕ ਹੋਣ ਦੀ ਜ਼ਰੂਰਤ ਹੈ, ਵਿਗਿਆਨੀ ਆਮ ਵਿਅਕਤੀ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ, ਉਹ ਇੱਕ ਰਾਜਨੀਤਕ ਨਿਰਮਾਣ ਹੈ ਜੋ ਕਿ ਵੱਡੇ ਪੱਧਰ ਤੇ ਵਰਤਦਾ ਹੈ, ਅਕਸਰ ਤੋਂ ਸਪਸ਼ਟ ਸੰਕਲਪ ਦੁਆਰਾ ਸਥਾਪਤ ਕੀਤਾ ਜਾਂਦਾ ਹੈ।

ਐਡੋਰਨੋ ਦੇ ਕੰਮ

  1. Dialectic of Enlightenment, 1994
  2. In Search of Wagner, 1952
  3. Prisms, 1955
  4. Notes of Literature, 1958
  5. Sound Of Figure, 1959

ਐਡੋਰਨੋ ਦੇ ਸੰਗੀਤਾਤਮਕ ਕੰਮ

  1. Piano Piece, 1921
  2. String quartet, 1921
  3. Two songs with orchestra

ਡਾਇਲੈਕਟਿਕ ਆਫ ਦ ਐਨਲਾਈਟਨਮੈਂਟ

ਐਡੋਰਨੋ ਆਪਣੀ ਪੁਸਤਕ ਡਾਇਲੈਕਟਿਵ ਆਫ ਦ ਐਨਵਾਇਰਮੈਂਟ ਵਿੱਚ ਇਹ ਨਿਰਨਾ ਪੇਸ਼ ਕਰਦੇ ਹਨ ਕਿ ਗਿਆਨਕਰਨ (ਐਨਲਾਈਟਨਮੈਂਟ) ਦਾਦਾ ਪ੍ਰੋਜੈਕਟ ਆਪਣੇ ਅੰਤਮ ਸਿਰੇ ਤੇ ਪਹੁੰਚ ਚੁੱਕਾ ਹ ਕਿ ਇਸ ਨਾਲ ਜਿੱਥੇ ਆਜ਼ਾਦੀ ਅਤੇ ਖੁਸ਼ਹਾਲੀ ਆਵੇਗੀ, ਪੁੱਠੀ ਆਲੋਚਨਾਤਮਕ ਚਿੰਤਨ ਨੂੰ ਵੀ ਬੜਾ ਮਿਲੇਗਾ ਪਰ ਇਸ ਦੇ ਬਿਲਕੁਲ ਉਲਟ ਤਰਕ, ਦਲੀਲ ਅਤੇ ਵਿਗਿਆਨਿਕ ਸੋਚ ਹੀ, ਜੋ ਗਿਆਨ ਕਰਨ ਦੇ ਪ੍ਰਮੁੱਖ ਸੰਗਠਨ ਸਮਾਜਿਕ ਨਿਯੰਤਰਣ ਦੇ ਪ੍ਰਮੁੱਖ ਸਾਧਨ ਬਣ ਗਏ। ਨਤੀਜੇ ਵਜੋਂ ਇੰਨਾ ਨੌਕਰਸ਼ਾਹੀ, ਵਿਗਿਆਨੀ, ਤਕਨੀਕੀ, ਵਿਚਾਰਧਾਰਕ ਸ਼ਕਤੀਆਂ ਨੇ ਜਿਸ ਸਮਾਜ ਨੂੰ ਜਨਮ ਦਿੱਤਾ, ਉਦਾਸ ਦਿਨ ਖਪਤਕਾਰਾਂ ਦਾ ਇਕ ਉਦਾਸੀਨ ਸਮਾਜ ਹੀ ਸੀ। [9]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads