ਦਹਿ ਸਦੀ ਵਿਕਾਸ ਉਦੇਸ਼

From Wikipedia, the free encyclopedia

ਦਹਿ ਸਦੀ ਵਿਕਾਸ ਉਦੇਸ਼
Remove ads

ਦਹਿ-ਸਦੀ ਵਿਕਾਸ ਉਦੇਸ਼ਾਂ ਤੋਂ ਭਾਵ ਵਿਸ਼ਵ ਪਧਰ ਤੇ ਅਜਿਹੇ ਚੋਣਵੇਂ ਖੇਤਰਾਂ ਦਾ ਤਰਜੀਹ ਦੇ ਅਧਾਰ ਤੇ ਵਿਕਾਸ ਕਰਨਾ ਹੈ ਜੋ ਮਨੁੱਖੀ ਵਿਕਾਸ ਨਾਲ ਸਬੰਧਿਤ ਹੋਣ। ਅਰਥ ਸ਼ਾਸਤਰ ਦੀ ਪ੍ਰਚਲਤ ਅੰਗ੍ਰੇਜ਼ੀ ਸ਼ਬਦਾਵਲੀ ਵਿੱਚ ਇਹਨਾ ਨੂੰ ਮਿਲੇਨੀਅਮ ਡਿਵੈਲਪਮੇਂਟ ਗੋਲਜ਼ (ਐਮ.ਡੀ.ਐਮਸ.) {Millennium Development Goals (MDGs)} ਵਜੋਂ ਜਾਣਿਆ ਜਾਂਦਾ ਹੈ। ਸਾਲ 2000 ਵਿੱਚ ਯੂਨਾਈਟੇਡ ਨੇਸ਼ਨ (ਯੂ .ਐਨ) ਦਾ ਇੱਕ ਦਹਿ-ਸਦੀ ਸਿਖਰ ਸੰਮੇਲਨ ਹੋਇਆ ਸੀ ਜਿਸ ਵਿੱਚ ਅੰਤਰਰਾਸ਼ਟਰੀ ਵਿਕਾਸ ਦੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਨਿਰਧਾਰਤ ਕੀਤੇ ਗਏ ਸਨ।ਇਹ ਉਦੇਸ਼ ਯੂਨਾਈਟੇਡ ਨੇਸ਼ਨਸ ਦਹਿ-ਸਦੀ ਮਤੇ ਦੀ ਪੈਰਵੀ ਵਜੋਂ ਅਪਨਾਏ ਗਏ ਸਨ। ਉਸ ਸਮੇ ਦੇ ਸਾਰੇ 189 ਯੂਨਾਈਟੇਡ ਨੇਸ਼ਨਸ ਮੈਬਰ ਦੇਸ਼ਾਂ (ਜਿਨਾ ਦੀ ਗਿਣਤੀ ਹੁਣ 193 ਹੈ) ਅਤੇ ਤਕਰੀਬਨ 23ਅੰਤਰਰਾਸ਼ਟਰੀ ਸੰਸਥਾਂਵਾਂ ਨੇ 2015 ਤੱਕ ਹੇਠ ਲਿਖੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਪ੍ਰਾਪਤ ਕਰਨ ਵਿੱਚ ਮਦਦ ਕਰਨ ਦਾ ਨਿਸਚਾ ਕੀਤਾ:

Thumb
ਦਹਿ ਸਦੀ ਵਿਕਾਸ ਉਦੇਸ਼-ਸੰਯੁਕਤ ਰਾਸ਼ਟਰ ਮੁੱਖ ਦਫ਼ਤਰ, ਨਿਊਯਾਰਕ ਸ਼ਹਿਰ, ਨਿਊਯਾਰਕ-20080501
  1. ਅਤਿ ਗੁਰਬਤ ਅਤੇ ਭੁੱਖਮਰੀ ਦਾ ਖਾਤਮਾ ਕਰਨਾ
  2. ਪੂਰਨ ਪ੍ਰਾਇਮਰੀ ਸਿਖਿਆ ਦੀ ਪ੍ਰਾਪਤੀ ਕਰਨਾ
  3. ਲਿੰਗ ਬਰਾਬਰੀ ਵਧਾਓਣਾ ਅਤੇ ਔਰਤਾਂ ਦਾ ਸ਼ਕਤੀਕਰਨ ਕਰਨਾ
  4. ਬਚਿਆਂ ਦੀ ਮੌਤ ਦਰ ਘਟਾਓਣਾ
  5. ਜਣੇਪੇ ਵਾਲੀਆਂ ਮਾਵਾਂ ਦੀ ਮੌਤ ਦਰ ਘਟਾਓਣਾ
  6. ਐਚ.ਆਈ.ਵੀ./ ਏਡਸ,ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਟਾਕਰਾ ਕਰਨਾ
  7. ਵਾਤਾਵਰਨ ਦੀ ਸਥਿਰਤਾ ਯਕੀਨੀ ਬਣਾਓਣਾ[1]
  8. ਵਿਕਾਸ ਲਈ ਵਿਸ਼ਵ ਪੱਧਰ ਤੇ ਸਾਂਝੀਵਾਲਤਾ ਵਧਾਓਣਾ[2]
Thumb
ਦਹਿ ਸਦੀ ਵਿਕਾਸ ਉਦੇਸ਼ ਇੱਕ ਸਯੁੰਕਤ ਰਾਸ਼ਟਰ ਪਹਿਲਕਦਮੀ ਹੈ।
Thumb
ਦਹਿ ਸਦੀ ਵਿਕਾਸ ਉਦੇਸ਼-ਆਲਮੀ ਆਰਥਕ ਫੋਰਮ ਵਾਰਸ਼ਕ ਮਿਲਣੀ ਦਾਵੋਸ 2008

ਹਰੇਕ ਉਦੇਸ਼ ਦੀ ਪ੍ਰਾਪਤੀ ਲਈ ਵਿਸ਼ੇਸ ਟੀਚੇ, ਸਮਾਂ ਨਿਸਚਿਤ ਕੀਤਾ ਗਿਆ ਸੀ।

.

Remove ads

ਇਹ ਵੀ ਵੇਖੋ

  • 8 (2008), ਅੱਠ ਵਿਕਾਸ ਉਦੇਸ਼ਾਂ ਬਾਰੇ ਅੱਠ ਲਘੂ ਫਿਲਮਾਂ
  • ਕਰਜਾ ਮੁਆਫੀ
  • ਮਾਨਵੀ ਹੱਕਾਂ ਅਤੇ ਜੁਮੇਵਾਰੀਆਂ ਦਾ ਮਤਾ
  • ਅੰਤਰ ਰਾਸ਼ਟਰੀ ਵਿਕਾਸ
  • ਸਰਕਾਰੀ ਵਿਕਾਸ ਸਹਾਇਤਾ (ਓਡੀਏ)
  • ਪ੍ਰੇਕੇਰਿਆ (ਦੇਸ)
  • ਸਿਓਲ ਵਿਕਾਸ ਸਰਬਸਮਤੀ
  • ਯੂਨਾਈਟੇਡ ਡਿਵੈਲਪਮੈਟਪ੍ਰੋਗਰਾਮ (ਯੂ ਐਨ ਡੀ ਪੀ)
  • 2015 ਤੋਂ ਬਾਅਦ ਦਾ ਵਿਕਾਸ ਏਜੰਡਾ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads