ਦੋਸਤ ਮੁਹੰਮਦ ਖ਼ਾਨ

From Wikipedia, the free encyclopedia

ਦੋਸਤ ਮੁਹੰਮਦ ਖ਼ਾਨ
Remove ads

ਦੋਸਤ ਮੁਹੰਮਦ ਖਾਨ (ਫ਼ਾਰਸੀ: "دوست محمد خان", (ਪਸ਼ਤੋ: دوست محمد خان, ਜਨਮ 23 ਦਸੰਬਰ 1793 – ਮੌਤ 9 ਜੂਨ 1863) ਬਾਰਕਜ਼ਈ ਕਬੀਲੇ ਦਾ ਸਰਦਾਰ ਜੋ ਮੁਹੰਮਦ ਸ਼ਾਹ ਦੀ ਬਰਤਰਫ਼ੀ ਦੇ ਬਾਦ 1826 ਵਿੱਚ ਅਫ਼ਗ਼ਾਨਿਸਤਾਨ ਦੇ ਤਖ਼ਤ ਤੇ ਬੈਠਾ।[3]ਦੁਰਾਨੀ ਰਾਜਵੰਸ਼ ਦੇ ਪਤਨ ਦੇ ਬਾਅਦ, ਉਹ ਅਫਗਾਨਿਸਤਾਨ ਦਾ 1826 ਤੋਂ 1839 ਤੱਕ ਅਤੇ ਫਿਰ 1845 ਤੋਂ 1863 ਤੱਕ ਅਮੀਰ ਰਿਹਾ। ਉਹ ਬਾਰਕਜ਼ਈ ਕਬੀਲੇ ਕਬੀਲੇ ਦਾ ਮੁਖੀ ਸਰਦਾਰ ਪਾਇੰਦੇ ਖਾਨ, ਜਿਹੜਾ ਜ਼ਮਨ ਸ਼ਾਹ ਦੁਰਾਨੀ ਹਥੋਂ 1799 ਵਿੱਚ ਮਾਰਿਆ ਗਿਆ ਸੀ, ਦਾ 11ਵਾਂ ਪੁੱਤਰ ਸੀ।[2]

ਵਿਸ਼ੇਸ਼ ਤੱਥ ਦੋਸਤ ਮੁਹੰਮਦ ਖਾਨ, ਸ਼ਾਸਨ ਕਾਲ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads