ਨਾਦੇਜ਼ਦਾ ਤੋਲੋਕੋਨੀਕੋਵਾ

From Wikipedia, the free encyclopedia

ਨਾਦੇਜ਼ਦਾ ਤੋਲੋਕੋਨੀਕੋਵਾ
Remove ads

ਨਾਦੇਜ਼ਦਾ ਐਂਦਰੀਏਵਨਾ ਤੋਲੋਕੋਨੀਕੋਵਾ (ਰੂਸੀ: Наде́жда Андре́евна Толоко́нникова; ਜਨਮ 7 ਨਵੰਬਰ 1989),[1][2] ਪਿਆ ਨਾਮ "ਨਾਦੀਆ ਟੋਲੋਕਨੋ" (Надя Толокно), ਇੱਕ ਰੂਸੀ ਸੰਕਲਪੀ ਕਲਾਕਾਰ ਅਤੇ ਸਿਆਸੀ ਕਾਰਕੁਨ ਹੈ। ਉਹ ਪੂਤਿਨਵਾਦ-ਵਿਰੋਧੀ[3] ਰੂਸੀ ਨਾਰੀਵਾਦੀ ਪੰਕ ਰਾਕ ਪ੍ਰਦਰਸ਼ਨ ਬੈਂਡ ਸਮੂਹ ਪੂਸੀ ਰਾਇਟ ਦੀ ਮੈਂਬਰ ਹੈ।

ਵਿਸ਼ੇਸ਼ ਤੱਥ ਨਾਦੇਜ਼ਦਾ ਤੋਲੋਕੋਨੀਕੋਵਾ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads