ਨਾਲਾਗੜ੍ਹ
From Wikipedia, the free encyclopedia
Remove ads
ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦਾ ਇੱਕ ਇਤਿਹਾਸਕ ਸ਼ਹਿਰ ਹੈ ਜੋ ਅਜ਼ਾਦੀ ਤੋਂ ਪਹਿਲਾਂ ਬਰਤਾਨਵੀ ਰਾਜ ਸਮੇਂ ਭਾਰਤ ਦੀ ਇੱਕ ਰਿਆਸਤ ਸੀ ਜਿਸਨੂੰ ਹਿੰਡੂਰ ਵੀ ਕਿਹਾ ਜਾਂਦਾ ਸੀ। ਇਹ ਰਿਆਸਤ ਚੰਦੇਲ ਰਾਜਪੂਤ ਰਾਜਿਆਂ ਵੱਲੋ 1100 ਈਸਵੀ ਵਿੱਚ ਸਥਾਪਤ ਕੀਤੀ ਗਈ ਸੀ।ਇਹ ਚੰਡੀਗੜ੍ਹ ਤੋਂ ਚੰਡੀਗੜ੍ਹ-ਸਿਸਵਾਂ ਸੜਕ ਰਾਹੀਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
Remove ads
ਨਾਲਾਗੜ੍ਹ ਵਿਖੇ ਇੱਕ ਰਿਆਸਤੀ ਸਮੇਂ ਤੋਂ ਕਿਲਾ ਮੌਜੂਦ ਹੈ। ਮਹਿਲ ਦੇ ਦ੍ਰਿਸ਼
- ਤਸਵੀਰ:Wooden art work of Nalagarh Palace. Himachal Pradesh,India.jpg
ਆਬਾਦੀ ਅਤੇ ਭਾਸ਼ਾ
1961 ਦੀ ਜਨ ਗਣਨਾ ਅਨੁਸਾਰ ਨਾਲਾਗੜ੍ਹ ਵਿੱਚ 60.2% ਆਬਾਦੀ hindi ਅਤੇ 14.8% ਪੰਜਾਬੀ ਸੀ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads