ਪਨਾਮਾ ਸ਼ਹਿਰ

From Wikipedia, the free encyclopedia

ਪਨਾਮਾ ਸ਼ਹਿਰ
Remove ads

ਪਨਾਮਾ ਸ਼ਹਿਰ (Spanish: Panamá) ਪਨਾਮਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ 880,961 ਅਤੇ ਕੁੱਲ ਮਹਾਂਨਗਰੀ ਅਬਾਦੀ 1,272,672 ਹੈ[1] ਅਤੇ ਇਹ ਪਨਾਮਾ ਸੂਬੇ ਵਿੱਚ ਪਨਾਮਾ ਨਹਿਰ ਦੇ ਪ੍ਰਸ਼ਾਂਤ ਮਹਾਂਸਾਗਰ ਵਾਲੇ ਪਾਸੇ ਦੇ ਦਾਖ਼ਲੇ ਕੋਲ ਸਥਿਤ ਹੈ। ਇਹ ਦੇਸ਼ ਦਾ ਰਾਜਨੀਤਕ ਉੱਤੇ ਪ੍ਰਸ਼ਾਸਕੀ ਅਤੇ ਅੰਤਰਰਾਸ਼ਟਰੀ ਵਪਾਰ ਅਤੇ ਆਰਥਕ ਕੇਂਦਰ ਹੈ।[2] ਇਸਨੂੰ ਗਾਮਾ ਵਿਸ਼ਵ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਹ ਇਸ ਸੂਚੀ ਵਿੱਚ ਸ਼ਾਮਲ ਤਿੰਨ ਮੱਧ ਅਮਰੀਕਾਈ ਸ਼ਹਿਰਾਂ ਵਿੱਚੋਂ ਇੱਕ ਹੈ।[3]

ਵਿਸ਼ੇਸ਼ ਤੱਥ ਪਨਾਮਾ ਸ਼ਹਿਰ ...
Thumb
ਪਨਾਮਾ ਦਾ ਪੁਲਾੜੀ ਦ੍ਰਿਸ਼
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads