ਪਰਮਜੀਤ ਕੌਰ ਗੁਲਸ਼ਨ
From Wikipedia, the free encyclopedia
Remove ads
ਪਰਮਜੀਤ ਕੌਰ ਗੁਲਸ਼ਨ (ਜਨਮ 4 ਜਨਵਰੀ 1949) ਸੰਸਦ ਮੈਂਬਰ ਹੈ ਜੋ ਫਰੀਦਕੋਟ ਤੋਂ ਪ੍ਰਤੀਨਿਧ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹੈ। ਉਸਨੇ 14 ਵੀਂ ਲੋਕ ਸਭਾ ਵਿੱਚ ਬਠਿੰਡਾ ਦੀ ਨੁਮਾਇੰਦਗੀ ਕੀਤੀ ਸੀ[1]
Remove ads
ਅਰੰਭਕ ਜੀਵਨ
ਉਹ ਬਠਿੰਡਾ ਜ਼ਿਲੇ ਦੇ ਅਕਲੀਆ ਜਲਾਲ, ਵਿੱਚ 1949 ਵਿੱਚ ਧੰਨਾ ਸਿੰਘ ਗੁਲਸ਼ਨ ਅਤੇ ਬਸੰਤ ਗੁਲਸ਼ਨ ਦੇ ਘਰ ਪੈਦਾ ਹੋਈ ਸੀ। ਉਸਦਾ ਵਿਆਹ ਨਿਰਮਲ ਸਿੰਘ (ਜਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਦੇ ਤੌਰ ਤੇ ਕੰਮ ਕੀਤਾ ਅਤੇ ਫਿਰ ਬੱਸੀ ਪਠਾਨਾਂ ਵਿਧਾਨ ਸਭਾ ਹਲਕੇ ਤੋਂ ਮੈਂਬਰ ਰਿਹਾ)[1] ਨਾਲ 1978 ਵਿੱਚ ਹੋਇਆ।[1] ਪਰਮਜੀਤ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ.ਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਐਡ ਕੀਤੀ। .
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads