ਪਰੋਟੋ-ਭਾਸ਼ਾ
From Wikipedia, the free encyclopedia
Remove ads
ਪਰੋਟੋ-ਭਾਸ਼ਾ (ਅੰਗਰੇਜ਼ੀ: Proto-language) ਇਤਿਹਾਸਕ ਭਾਸ਼ਾ ਵਿਗਿਆਨ ਵਿੱਚ ਕਿਸੇ ਗ਼ੈਰ-ਪ੍ਰਮਾਣਿਤ ਅਤੇ ਪੁਨਰ-ਸਿਰਜਿਤ ਭਾਸ਼ਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚੋਂ ਕਿਸੇ ਇੱਕ ਭਾਸ਼ਾ-ਪਰਿਵਾਰ ਦੀਆਂ ਵੱਖ-ਵੱਖ ਭਾਸ਼ਾਵਾਂ ਨਿਕਲਣ ਦਾ ਦਾਅਵਾ ਕੀਤਾ ਜਾਂਦਾ ਹੈ।[1] ਅਜਿਹੀ ਭਾਸ਼ਾ ਦੀ ਤੁਲਨਾਤਮਕ ਤਰੀਕੇ ਨਾਲ ਪੁਨਰ-ਸਿਰਜਣਾ ਕੀਤੀ ਜਾਂਦੀ ਹੈ।[2]

ਪਰੋਟੋ-ਹਿੰਦ-ਯੂਰਪੀ, ਪਰੋਟੋ-ਦਰਾਵੜੀ ਅਤੇ ਪਰੋਟੋ-ਯੂਰਾਲਿਕ ਕੁਝ ਅਜਿਹੀਆਂ ਪਰੋਟੋ-ਭਾਸ਼ਾਵਾਂ ਹਨ ਜਿਹਨਾਂ ਦੇ ਹੋਣ ਬਾਰੇ ਠੋਸ ਅਨੁਮਾਨ ਲਗਾਏ ਜਾਂਦੇ ਹਨ।
Remove ads
ਹੋਰ ਵੇਖੋ
- ਪਰੋਟੋ-ਭਾਸ਼ਾਵਾਂ ਦੀ ਸੂਚੀ
- ਇਤਿਹਾਸਿਕ ਭਾਸ਼ਾ ਵਿਗਿਆਨ
ਹਵਾਲੇ
Wikiwand - on
Seamless Wikipedia browsing. On steroids.
Remove ads
