ਪਾਪੂਆ ਨਿਊ ਗਿਨੀ (ਤੋਕ ਪਿਸੀਨ: Papua Niugini), ਅਧਿਕਾਰਕ ਤੌਰ ਉੱਤੇ ਪਾਪੂਆ ਨਿਊ ਗਿਨੀ ਦਾ ਸੁਤੰਤਰ ਮੁਲਕ, ਓਸ਼ੇਨੀਆ ਦਾ ਇੱਕ ਮੁਲਕ ਹੈ ਜੋ ਨਿਊ ਗਿਨੀ ਟਾਪੂ ਦੇ ਪੂਰਬੀ ਅੱਧ (ਪੱਛਮੀ ਹਿੱਸੇ ਵਿੱਚ ਇੰਡੋਨੇਸ਼ੀਆਈ ਸੂਬੇ ਪਾਪੂਆ ਅਤੇ ਪੱਛਮੀ ਪਾਪੂਆ ਹਨ) ਅਤੇ ਹੋਰ ਬਹੁਤ ਸਾਰੇ ਟਾਪੂਆਂ ਦਾ ਬਣਿਆ ਹੋਇਆ ਹੈ ਇਹ ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦੇ ਉਸ ਹਿੱਸੇ ਵਿੱਚ ਵਸਿਆ ਹੋਇਆ ਹੈ ਜਿਸ ਨੂੰ 19ਵੀਂ ਸਦੀ ਤੋਂ ਮੈਲਾਨੇਸ਼ੀਆ ਕਿਹਾ ਜਾਂਦਾ ਹੈ। ਇਸ ਦੀ ਰਾਜਧਾਨੀ ਪੋਰਟ ਮੋਰੈਸਬੀ ਹੈ।
ਵਿਸ਼ੇਸ਼ ਤੱਥ ਪਾਪੂਆ ਨਿਊ ਗਿਨੀ ਦਾ ਸੁਤੰਤਰ ਮੁਲਕIndependen Stet bilong Papua Niugini, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਪਾਪੂਆ ਨਿਊ ਗਿਨੀ ਦਾ ਸੁਤੰਤਰ ਮੁਲਕ Independen Stet bilong Papua Niugini |
---|
 ਝੰਡਾ |
ਮਾਟੋ: "Unity in diversity"[1] "ਅਨੇਕਤਾ ਵਿੱਚ ਏਕਤਾ" |
ਐਨਥਮ: O Arise, All You Sons[2] ਉੱਠੋ, ਤੁਸੀਂ ਸਾਰੇ ਪੁੱਤਰੋ |
 |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪੋਰਟ ਮੋਰੈਸਬੀ |
---|
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਤੋਕ ਪਿਸੀਨ ਹੀਰੀ ਮੋਤੂ[3] |
---|
ਵਸਨੀਕੀ ਨਾਮ | ਪਾਪੂਆ ਨਿਊ ਗਿਨੀਆਈ |
---|
ਸਰਕਾਰ | ਸੰਵਿਧਾਨਕ ਰਾਜਸ਼ਾਹੀ ਹੇਠ ਇਕਾਤਮਕ ਸੰਸਦੀ ਲੋਕਤੰਤਰ |
---|
|
• ਮਹਾਰਾਣੀ | ਐਲਿਜ਼ਾਬੈਥ ਦੂਜੀ |
---|
• ਗਵਰਨਰ-ਜਨਰਲ | ਮਾਈਕਲ ਓਗੀਓ |
---|
• ਪ੍ਰਧਾਨ ਮੰਤਰੀ | ਪੀਟਰ ਓ'ਨੀਲ |
---|
|
ਵਿਧਾਨਪਾਲਿਕਾ | ਰਾਸ਼ਟਰੀ ਸੰਸਦ |
---|
|
|
| 16 ਸਤੰਬਰ 1975 |
---|
|
|
• ਕੁੱਲ | 462,840 km2 (178,700 sq mi) (56ਵਾਂ) |
---|
• ਜਲ (%) | 2 |
---|
|
• 2012 ਅਨੁਮਾਨ | 6,310,129[4] (105ਵਾਂ) |
---|
• 2000 ਜਨਗਣਨਾ | 5,190,783 |
---|
• ਘਣਤਾ | 15/km2 (38.8/sq mi) (201ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $16.863 ਬਿਲੀਅਨ[5] |
---|
• ਪ੍ਰਤੀ ਵਿਅਕਤੀ | $2,532[5] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $12.655 ਬਿਲੀਅਨ[5] |
---|
• ਪ੍ਰਤੀ ਵਿਅਕਤੀ | $1,900[5] |
---|
ਗਿਨੀ (1996) | 50.9 ਉੱਚ |
---|
ਐੱਚਡੀਆਈ (2011) | 0.466 Error: Invalid HDI value · 153ਵਾਂ |
---|
ਮੁਦਰਾ | ਪਾਪੂਆ ਨਿਊ ਗਿਨੀਆਈ ਕੀਨਾ (PGK) |
---|
ਸਮਾਂ ਖੇਤਰ | UTC+10 (ਆਸਟਰੇਲੀਆਈ ਪੂਰਬੀ ਮਿਆਰੀ ਸਮਾਂ) |
---|
| UTC+10 (ਨਿਰੀਖਤ ਨਹੀਂਅ) |
---|
ਡਰਾਈਵਿੰਗ ਸਾਈਡ | ਖੱਬੇ |
---|
ਕਾਲਿੰਗ ਕੋਡ | +675 |
---|
ਇੰਟਰਨੈੱਟ ਟੀਐਲਡੀ | .pg |
---|
ਅ. 2005 ਵੇਲੇ |
ਬੰਦ ਕਰੋ