ਪੌਲ ਦਿਵਾਕਰ
From Wikipedia, the free encyclopedia
Remove ads
ਨ. ਪੌਲ ਦਿਵਾਕਰ ਇੱਕ ਦਲਿਤ ਕਾਰਕੁਨ ਹੈ [2] ਅਤੇ ਦਿੱਲੀ ਵਿੱਚ ਸਥਿਤ ਦਲਿਤ ਮਨੁੱਖੀ ਅਧਿਕਾਰਾਂ ਬਾਰੇ ਰਾਸ਼ਟਰੀ ਮੁਹਿੰਮ ਦਾ ਸਾਬਕਾ ਜਨਰਲ ਸੱਕਤਰ ਹੈ।[3] ਉਹ ਪਹਿਲਾਂ ਆਂਧਰਾ ਪ੍ਰਦੇਸ਼ ਦੇ ਇੱਕ ਦਲਿਤ-ਬਹੁਜਨ ਅਧਿਕਾਰ ਸੰਗਠਨ, ਦਲਿਤ ਬਹੁਜਨ ਸ਼ਰਾਮਿਕ ਯੂਨੀਅਨ ਦਾ ਜਨਰਲ ਸੱਕਤਰ ਸੀ।
Remove ads
ਹਵਾਲੇ
ਹੋਰ ਪੜ੍ਹਨ ਲਈ
Wikiwand - on
Seamless Wikipedia browsing. On steroids.
Remove ads