ਫ਼ਾਤਿਮਾ ਜਿੰਨਾਹ (ਅੰਗਰੇਜ਼ੀ ਆਈਪੀਏ: fətɪ̈mɑ d͡ʒinnəɦ), (Urdu: فاطمہ جناح; 30 ਜੁਲਾਈ 1893 – 9 ਜੁਲਾਈ 1967)[1] ਡੈਂਟਲ ਸਰਜਨ, ਜੀਵਨੀਕਾਰ, ਨੀਤੀਵੇਤਾ, ਪਾਕਿਸਤਾਨ ਦੀਆਂ ਪ੍ਰਮੁੱਖ ਮਾਦਰ-ਏ-ਮਿੱਲਤ ਵਿੱਚੋਂ ਇੱਕ, ਅਤੇ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿੰਨਾਹ ਦੀ ਛੋਟੀ ਭੈਣ ਸੀ।
ਵਿਸ਼ੇਸ਼ ਤੱਥ ਮਾਦਰ-ਏ-ਮਿੱਲਤਫ਼ਾਤਿਮਾ ਜਿੰਨਾਹفاطمہ جناح, ਆਪੋਜੀਸ਼ਨ ਆਗੂ ...
ਮਾਦਰ-ਏ-ਮਿੱਲਤ
ਫ਼ਾਤਿਮਾ ਜਿੰਨਾਹ فاطمہ جناح |
---|
|
|
ਦਫ਼ਤਰ ਵਿੱਚ ਅਹੁਦੇ ਤੇ 1 ਜਨਵਰੀ 1960 – – 9 ਜੁਲਾਈ 1967 |
ਤੋਂ ਪਹਿਲਾਂ | ਨਵਾਂ ਅਹੁਦਾ |
---|
ਤੋਂ ਬਾਅਦ | ਨੂਰ ਅਮੀਨ |
---|
|
|
ਜਨਮ | ਫ਼ਾਤਿਮਾ ਅਲੀ ਜਿੰਨਾਹ (1893-07-31)31 ਜੁਲਾਈ 1893[1] ਕਰਾਚੀ, ਬ੍ਰਿਟਿਸ਼ ਰਾਜ (ਵਰਤਮਾਨ ਪਾਕਿਸਤਾਨ) |
---|
ਮੌਤ | 9 ਜੁਲਾਈ 1967(1967-07-09) (ਉਮਰ 73) ਕਰਾਚੀ, ਪਾਕਿਸਤਾਨ |
---|
ਨਾਗਰਿਕਤਾ | ਪਾਕਿਸਤਾਨ |
---|
ਕੌਮੀਅਤ | ਪਾਕਿਸਤਾਨੀ |
---|
ਸਿਆਸੀ ਪਾਰਟੀ | ਆਲ ਇੰਡੀਆ ਮੁਸਲਿਮ ਲੀਗ (1947 ਤੋਂ ਪਹਿਲਾਂ) ਮੁਸਲਿਮ ਲੀਗ (1947–1958) ਆਜ਼ਾਦ(1960–1967) |
---|
ਸੰਬੰਧ | ਮੁਹੰਮਦ ਅਲੀ ਜਿੰਨਾਹ ਅਹਿਮਦ ਅਲੀ ਜਿੰਨਾਹ ਬੰਦੇ ਅਲੀ ਜਿੰਨਾਹ ਰਹਿਮਤ ਅਲੀ ਜਿੰਨਾਹ ਮਰੀਅਮ ਅਲੀ ਜਿੰਨਾਹ ਸ਼ੀਰੀਂ ਅਲੀ ਜਿੰਨਾਹ |
---|
ਅਲਮਾ ਮਾਤਰ | ਜਾਮੀਆ ਕਲਕੱਤਾ (ਡੀ ਡੀ ਐੱਸ) |
---|
ਕਿੱਤਾ | ਦੰਦਾਂ ਦੀ ਡਾਕਟਰ |
---|
|
ਬੰਦ ਕਰੋ