ਬਹਾਵਲਪੁਰ ਜ਼ਿਲ੍ਹਾ

From Wikipedia, the free encyclopedia

ਬਹਾਵਲਪੁਰ ਜ਼ਿਲ੍ਹਾ
Remove ads

ਬਹਾਵਲਪੁਰ ਜ਼ਿਲ੍ਹਾ (ਉਰਦੂ: ضلع بہاول پور) ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਰਾਜਧਾਨੀ ਬਹਾਵਲਪੁਰ ਦਾ ਸ਼ਹਿਰ ਹੈ। 1998 ਦੀ ਪਾਕਿਸਤਾਨ ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਅਬਾਦੀ 2,433,091 ਸੀ, ਜਿਸ ਵਿੱਚ 27.01% ਸ਼ਹਿਰੀ ਸੀ।[1] ਬਹਾਵਲਪੁਰ ਜ਼ਿਲ੍ਹਾ 24,830 ਕਿਲੋਮੀਟਰ² ਨੂੰ ਕਵਰ ਕਰਦਾ ਹੈ। ਜ਼ਿਲ੍ਹੇ ਦਾ ਲਗਭਗ ਦੋ-ਤਿਹਾਈ ਹਿੱਸਾ (16,000 ਕਿਲੋਮੀਟਰ²)

ਵਿਸ਼ੇਸ਼ ਤੱਥ ਬਹਾਵਲਪੁਰ ਜ਼ਿਲ੍ਹਾ, ਸੂਬੇ ...
Remove ads

ਇਤਿਹਾਸ

ਇਹ ਥਾਂ ਪਹਿਲੀ ਮੁਗ਼ਲ ਸਲਤਨਤ ਦਾ ਹਿੱਸਾ ਸੀ। 18ਵੀਂ ਸਦੀ ਵਿੱਚ ਮੁਗ਼ਲ ਸਲਤਨਤ ਦੇ ਕਮਜ਼ੋਰ ਹੋਣ ਤੇ ਦੁਰਾਨੀਆਂ ਨੇ ਉਥੇ ਮੱਲ ਮਾਰ ਲਈ। 1748 ਚ ਮੁਹੰਮਦ ਬਹਾਵਲ ਖ਼ਾਨ ਨੇ ਇਥੇ ਆ ਕੇ ਪਹਾਵਲਪੁਰ ਸ਼ਹਿਰ ਦੀ ਨੀਂਹ ਰੱਖੀ। 19ਵੀਂ ਸਦੀ ਚ ਇਥੋਂ ਦਾ ਸਰਦਾਰ ਅੰਗਰੇਜ਼ਾਂ ਨਾਲ਼ ਰਲ਼ ਗਿਆ ਤੇ ਇੰਜ ਇਥੇ ਰਣਜੀਤ ਸਿੰਘ ਦਾ ਰਾਜ ਨਾ ਚੱਲ ਸਕਿਆ। 1857 ਦੀ ਅਜ਼ਾਦੀ ਦੀ ਲੜਾਈ ਵਿੱਚ ਇਥੋਂ ਦੇ ਸਰਦਾਰ ਅੰਗਰੇਜ਼ਾਂ ਨਾਲ਼ ਰਲੇ ਸਨ। ਬਹਾਵਲ ਪੁਰ ਪਰ ਤਾਂਵੀ ਸਲਤਨਤ ਦਾ ਅੰਗ ਰਿਹਾ ਤੇ 14 ਅਗਸਤ 1947 ਨੂੰ ਇਹ ਪਾਕਿਸਤਾਨ ਨਾਲ਼ ਰਲ਼ ਗਿਆ।

ਬਹਾਵਲਪੁਰ ਦੇ ਨਵਾਬ ਇਰਾਕ ਤੇ ਸਿੰਧ ਤੋਂ ਹੁੰਦੇ ਹੋਵੇ ਇਥੇ ਆਏ ਸਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads