ਮਜੀਦ ਅਮਜਦ

From Wikipedia, the free encyclopedia

Remove ads

ਮਜੀਦ ਅਮਜਦ (Urdu: مجید امجد) (ਜ. 29 ਜੂਨ 1914 – ਮ. 11 ਮਈ 1974) ਪਾਕਿਸਤਾਨ ਤੋਂ ਇੱਕ ਮਸ਼ਹੂਰ[1] ਉਰਦੂ ਕਵੀ ਸੀ।[2][3] ਲੋਕਪ੍ਰਿਯ ਸੱਭਿਆਚਾਰ ਵਿੱਚ ਅਮਜਦ ਦੇ ਪਾਠਕ ਫੈਜ਼ ਅਹਿਮਦ ਫੈਜ਼, ਨੂਨ ਮੀਮ ਰਾਸ਼ਿਦ, ਨਾਸਿਰ ਕਾਜ਼ਮੀ ਜਾਂ ਮੀਰਾਜੀ ਨਾਲੋਂ ਘੱਟ ਹਨ, ਪਰ ਬਹੁਤ ਸਾਰੇ ਆਲੋਚਕ ਉਸ ਨੂੰ ਇੱਕ "ਡੂੰਘੇ ਅਤੇ ਸੰਵੇਦਨਸ਼ੀਲ ਦਾਰਸ਼ਨਿਕ ਕਵੀ"ਸਮਝਦੇ ਹਨ।[1][4] ਉਸ ਦੀਆਂ ਗ਼ਜ਼ਲਾਂ ਨੂੰ ਵੀ ਵੱਖ-ਵੱਖ ਪਾਕਿਸਤਾਨੀ ਗਾਇਕਾਂ ਨੇ ਗਾਇਆ ਹੈ।[4]

ਵਿਸ਼ੇਸ਼ ਤੱਥ ਮਜੀਦ ਅਮਜਦمجید امجد, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads