ਮਰਕਜ਼ੀ ਸੂਬਾ
From Wikipedia, the free encyclopedia
Remove ads
ਮਰਕਜ਼ੀ ਸੂਬਾ (ਫ਼ਾਰਸੀ: استان مرکزی, ਉਸਤਾਨ-ਏ ਮਰਕਜ਼ੀ), ਪੁਰਾਣੇ ਵੇਲੇ 'ਚ ਇਰਾਕ-ਏ ਆਜਮ ਅਤੇ ਫੇਰ ਅਰਾਕ ਆਖੇ ਜਾਣ ਵਾਲ਼ਾ- ਇਰਾਨ ਦੇ 31 ਸੂਬਿਆਂ 'ਚੋਂ ਇੱਕ ਹੈ। ਮਰਕਜ਼ੀ ਲਫ਼ਜ਼ ਦਾ ਫ਼ਾਰਸੀ 'ਚ ਮਤਲਬ ਕੇਂਦਰੀ ਹੁੰਦਾ ਹੈ। 2014 ਵਿੱਚ ਇਹਨੂੰ ਖੇਤਰ 4 ਵਿੱਚ ਰੱਖ ਦਿੱਤਾ ਗਿਆ ਸੀ।[3]

ਵਿਕੀਮੀਡੀਆ ਕਾਮਨਜ਼ ਉੱਤੇ ਮਰਕਜ਼ੀ ਸੂਬੇ ਨਾਲ ਸਬੰਧਤ ਮੀਡੀਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads