ਮਲਾਬੋ
From Wikipedia, the free encyclopedia
Remove ads
ਮਲਾਬੋ (/[invalid input: 'icon']məˈlɑːboʊ/) ਭੂ-ਮੱਧ ਰੇਖਾਈ ਗਿਨੀ ਦੀ ਰਾਜਧਾਨੀ ਹੈ ਜੋ ਇੱਕ ਧਸੀ ਹੋਈ ਜਵਾਲਾਮੁਖੀ ਦੇ ਰਿਮ ਉੱਤੇ ਵਸੇ ਬਿਓਕੋ ਟਾਪੂ (ਪੂਰਵਲਾ ਫ਼ਰਨਾਂਦੋ ਪੋ) ਦੇ ਉੱਤਰੀ ਤਟ ਉੱਤੇ ਸਥਿਤ ਹੈ।[1] 155,963 (2005) ਦੀ ਅਬਾਦੀ ਨਾਲ਼ ਇਹ ਅਫ਼ਰੀਕੀ ਮੁੱਖ-ਦੀਪ ਉੱਤੇ ਰੀਓ ਮੁਨੀ ਵਿਚਲੇ ਬਾਤਾ ਸ਼ਹਿਰ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਓਈਆਲਾ ਉਸਾਰੀ ਹੇਠ ਵਿਉਂਤਬੱਧ ਸ਼ਹਿਰ ਹੈ ਜੋ ਮਲਾਬੋ ਦੀ ਥਾਂ ਦੇਸ਼ ਦੀ ਰਾਜਧਾਨੀ ਬਣੇਗਾ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads
