ਮਹਾਂਦੇਵ ਦੇਸਾਈ
From Wikipedia, the free encyclopedia
Remove ads
ਮਹਾਦੇਵ ਦੇਸਾਈ (ਗੁਜਰਾਤੀ: મહાદેવ દેસાઈ) (1 ਜਨਵਰੀ 1892 - 15 ਅਗਸਤ 1942) ਨੂੰ ਭਾਰਤ ਦੇ ਆਜ਼ਾਦੀ ਘੁਲਾਟੀਆ ਅਤੇ ਰਾਸ਼ਟਰਵਾਦੀ ਲੇਖਕ ਸੀ। ਪਰ ਉਸ ਦੀ ਪ੍ਰਸਿੱਧੀ ਇਸ ਕਾਰਨ ਵਧੇਰੇ ਹੈ ਕਿ ਉਹ ਲੰਮਾ ਸਮਾਂ (ਕਰੀਬ 25 ਸਾਲ) ਮਹਾਤਮਾ ਗਾਂਧੀ ਦਾ ਸਹਿਯੋਗੀ ਅਤੇ ਨਿੱਜੀ ਸਕੱਤਰ ਰਿਹਾ। ਉਸਨੂੰ "ਗਾਂਧੀ ਦਾ ਬਾਸਵੈੱਲ, ਗਾਂਧੀ ਸੁਕਰਾਤ ਦਾ ਪਲੈਟੋ, ਗਾਂਧੀ ਬੁੱਧ ਦਾ ਅਨੰਦ" ਵੱਖ ਵੱਖ ਨਾਮ ਦਿੱਤੇ ਜਾਂਦੇ ਹਨ।[1][2]==
Remove ads
ਜ਼ਿੰਦਗੀ
ਮਹਾਦੇਵ ਮਹਾਦੇਵ ਸੂਰਤ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 1 ਜਨਵਰੀ 1892 ਨੂੰ ਪੈਦਾ ਹੋਇਆ ਸੀ। ਮਹਾਤਮਾ ਗਾਂਧੀ ਨੂੰ ਉਹ ਪਹਿਲੀ ਵਾਰ 3 ਨਵੰਬਰ 1917 ਨੂੰ ਗੋਧਰਾ 'ਚ ਆਯੋਜਿਤ ਇੱਕ ਮੀਟਿੰਗ ਵਿੱਚ ਮਿਲਿਆ ਸੀ।
ਸਿਆਸੀ ਸਰਗਰਮ
1920 ਵਿੱਚ, ਮੋਤੀ ਲਾਲ ਨਹਿਰੂ ਨੇ ਅਲਾਹਾਬਾਦ ਤੋਂ ਆਪਣਾ ਅਖਬਾਰ, ਸੁਤੰਤਰ ਚਲਾਉਣ ਲਈ ਮਹਾਦੇਵ ਦੇਸਾਈ ਦੀਆਂ ਸੇਵਾਵਾਂ ਮੰਗੀਆਂ। ਬ੍ਰਿਟਿਸ਼ ਸਰਕਾਰ ਦੁਆਰਾ ਇੰਡੀਪੈਂਡੈਂਟ ਦੀ ਪ੍ਰਿੰਟਿੰਗ ਪ੍ਰੈਸ ਨੂੰ ਜ਼ਬਤ ਕਰਨ ਤੋਂ ਬਾਅਦ ਦੇਸਾਈ ਨੇ ਹੱਥ-ਲਿਖਤ ਸਾਈਕਲੋਸਟਾਇਲਡ ਅਖਬਾਰ ਬਾਹਰ ਲਿਆ ਕੇ ਸਨਸਨੀ ਪੈਦਾ ਕੀਤੀ।
ਹਵਾਲੇ
Wikiwand - on
Seamless Wikipedia browsing. On steroids.
Remove ads