ਮਿਡਨਾਈਟਸ ਚਿਲਡਰਨ
From Wikipedia, the free encyclopedia
Remove ads
ਮਿਡਨਾਈਟਸ ਚਿਲਡਰਨ ਸਲਮਾਨ ਰਸ਼ਦੀ ਦਾ 1981 ਦਾ ਨਾਵਲ ਹੈ। ਇਹ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਅਤੇ ਬਰਤਾਨਵੀ ਭਾਰਤ ਦੀ ਵੰਡ ਦੀ ਕਹਾਣੀ ਹੈ। ਇਸਨੂੰ ਉੱਤਰਬਸਤੀਵਾਦੀ ਸਾਹਿਤ ਅਤੇ ਜਾਦੂਈ ਯਥਾਰਥਵਾਦ ਦੀ ਇੱਕ ਉਦਾਹਰਨ ਮੰਨਿਆ ਗਿਆ ਹੈ। ਇਸ ਦਾ ਮੁੱਖ ਪਾਤਰ, ਸਲੀਮ ਸੀਨਾਈ ਕਹਾਣੀ ਸੁਣਾਉਂਦਾ ਹੈ, ਅਤੇ ਇਸਨੂੰ ਇਤਿਹਾਸਕ ਗਲਪ ਦੇ ਨਾਲ ਅਸਲ ਇਤਿਹਾਸਕ ਘਟਨਾਵਾਂ ਦੇ ਪ੍ਰਸੰਗ ਵਿੱਚ ਸੈੱਟ ਕੀਤਾ ਗਿਆ ਹੈ।

Remove ads
Wikiwand - on
Seamless Wikipedia browsing. On steroids.
Remove ads