ਮਿਰਜ਼ਾ ਤੁਰਸਨਜ਼ਾਦਾ

From Wikipedia, the free encyclopedia

ਮਿਰਜ਼ਾ ਤੁਰਸਨਜ਼ਾਦਾ
Remove ads

ਮਿਰਜ਼ਾ ਤੁਰਸਨਜ਼ਾਦਾ (ਫ਼ਾਰਸੀ: میرزا تورسون‌زاده) (ਤਾਜਿਕ: [Мирзо Турсунзода] Error: {{Lang}}: text has italic markup (help), (02 ਮਈ 1911 24 ਸਤੰਬਰ 1977) - ਮਹੱਤਵਪੂਰਨ ਤਾਜਿਕ ਕਵੀ ਅਤੇ ਇੱਕ ਪ੍ਰਮੁੱਖ ਰਾਜਨੀਤਕ ਹਸਤੀ ਸੀ। ਅੱਜ ਉਹ ਤਾਜਿਕਸਤਾਨ ਦੇ ਕੌਮੀ ਨਾਇਕ ਦੇ ਪੱਧਰ ਤੱਕ ਉੱਠ ਗਿਆ ਹੈ। ਤੁਰਸਨਜ਼ਾਦਾ ਦਾ ਚਿਹਰਾ ਇੱਕ ਤਾਜਿਕਸਤਾਨੀ ਨੋਟ ਦੇ ਸਾਹਮਣੇ ਪਾਸੇ ਛਪਿਆ ਹੁੰਦਾ ਹੈ। ਤੁਰਸਨਜ਼ਾਦਾ ਸ਼ਹਿਰ ਦਾ ਨਾਮ ਉਸ ਦੇ ਸਨਮਾਨ 'ਚ ਰੱਖਿਆ ਗਿਆ ਹੈ। ਉਹ ਸਟਾਲਿਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਵਿਸ਼ੇਸ਼ ਤੱਥ ਮਿਰਜ਼ਾ ਤੁਰਸਨਜ਼ਾਦਾ تورسون‌زاده, ਜਨਮ ...
Remove ads

ਜ਼ਿੰਦਗੀ

ਮਿਰਜ਼ਾ ਤੁਰਸਨਜ਼ਾਦਾ ਦਾ ਜਨਮ ਪਿੰਡ ਹਿੱਸਾਰ, ਜ਼ਿਲ੍ਹਾ ਕਰਾਤਾਗ (ਹੁਣ ਤਾਜਿਕਸਤਾਨ ਦਾ ਤੁਰਸਨਜ਼ਾਦਾ ਰੀਜਨ) ਵਿੱਚ 19 ਅਪਰੈਲ (ਨਵਾਂ ਕਲੰਡਰ 2 ਮਈ) 1911 ਨੂੰ ਹੋਇਆ।[1] ਉਹ ਇੱਕ ਪ੍ਰਮੁੱਖ ਸਿਆਸਤਦਾਨ ਅਤੇ ਜਨਤਕ ਹਸਤੀ, ਸੋਵੀਅਤ ਸੰਘ ਦੀ ਸੁਪਰੀਮ ਸੋਵੀਅਤ ਦਾ ਮੈਂਬਰ, ਸੋਵੀਅਤ ਅਮਨ ਕਮੇਟੀ ਦਾ ਮੈਂਬਰ, ਤਾਜਿਕਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ, ਏਸ਼ੀਆਈ ਅਤੇ ਅਫ਼ਰੀਕੀ ਯਕਜਹਿਤੀ ਲਈ ਸੋਵੀਅਤ ਕਮੇਟੀ ਦਾ ਚੇਅਰਮੈਨ ਸੀ।

ਇਨਾਮ

Thumb
ਤਸਵੀਰ ਮਿਰਜ਼ਾ ਤੁਰਸਨਜ਼ਾਦਾ, ਲੇਖਕ ਐਸੋਸੀਏਸ਼ਨਦ ਤਾਜਿਕਸਤਾਨ ਦੀ ਇਮਾਰਤ, ਦੋਸ਼ੰਬਾ
  • 1960 - ਲੈਨਿਨ ਇਨਾਮ  ਰੂਸ
  • 1967 - ਹੀਰੋ ਆਫ਼ ਸੋਸ਼ਲਿਸਟ ਲੇਬਰ  ਰੂਸ
  • 1967 - ਨਹਿਰੂ ਇਨਾਮ  ਭਾਰਤ
  • 1971 ਲੈਨਿਨ ਕੋਮਸੋਮੋਲ ਇਨਾਮ ਤਾਜਕਿਸਤਾਨ ਲਈ  ਰੂਸ
  • 1974 - ਤੁਲਾਈ ਤਮਗ਼ਾ ਸੋਵੀਅਤ ਅਮਨ ਕਮੇਟੀ  ਰੂਸ
  • ਅਕਤੂਬਰ ਇਨਕਲਾਬ ਇਨਾਮ  ਰੂਸ
  • 2001 - ਕੌਮੀ ਹੀਰੋ ਫਰਮਾ:Country data ਤਾਜਿਕਸਤਾਨ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads