ਰਾਜ ਕਾਕੜਾ
ਪੰਜਾਬੀ ਗੀਤਕਾਰ, ਗਾਇਕ ਅਤੇ ਅਦਾਕਾਰ From Wikipedia, the free encyclopedia
Remove ads
ਰਾਜ ਕਾਕੜਾ (ਅੰਗਰੇਜ਼ੀ: Raj Kakra) ਜ਼ਿਲਾ ਸੰਗਰੂਰ ਦੇ ਪਿੰਡ ਕਾਕੜਾ ਤੋਂ ਇੱਕ ਪ੍ਰਸਿੱਧ ਪੰਜਾਬੀ ਗੀਤਕਾਰ, ਕਲਾਕਾਰ ਅਤੇ ਅਦਾਕਾਰ ਹੈ। ਉਸਨੇ 10 ਵੀਂ ਜਮਾਤ ਤੋਂ ਲਿਖਣਾ ਸ਼ੁਰੂ ਕੀਤਾ। ਉਸਨੇ "ਗਿੱਧੇ ਵਿਚ ਗੁਲਾਬੋ ਨੱਚਦੀ" ਨਾਲ ਰਿਕਾਰਡ ਕਰਨਾ ਸ਼ੁਰੂ ਕੀਤਾ। ਉਹ 1999 ਵਿਚ ਚੰਡੀਗੜ੍ਹ ਆਇਆ ਸੀ। ਉਸਨੇ ਕਈ ਮਸ਼ਹੂਰ ਰੋਮਾਂਟਿਕ ਗਾਣੇ ਲਿਖੇ ਜਿਵੇਂ ਦਿਲਦਾਰੀਆਂ, ਦਿਲਬਰ, ਤੂੰ ਜੁਦਾ, ਮਿਰਜ਼ਾ, ਮਹਿਬੂਬ, ਪੁੰਨ ਖੱਟ ਲੈ ਅਤੇ ਹੋਰ ਬਹੁਤ ਸਾਰੇ। ਉਸਨੇ "ਕਬੱਡੀ ਵਨਸ ਅਗੇਂਨ'' ਫਿਲਮ ਨੂੰ ਵੀ ਗਾਣੇ ਦਿੱਤੇ। ਉਸ ਨੇ ਬਹੁਤ ਸਾਰੇ ਸਮਾਜਿਕ ਮੁੱਦਿਆਂ ਉਪਰ ਵੀ ਲਿਖਿਆ ਅਤੇ ਖੁਦ ਗਾਇਆ ਹੈ।
Remove ads
ਐਲਬਮਾਂ
ਸਿੰਗਲ ਗੀਤ
ਫ਼ਿਲਮਾਂ
ਹਵਾਲੇ
Wikiwand - on
Seamless Wikipedia browsing. On steroids.
Remove ads