ਰੇਸੂਲ ਪੋਕੁੱਟੀ
From Wikipedia, the free encyclopedia
Remove ads
ਰੇਸੂਲ ਪੋਕੁੱਟੀ (ਜਨਮ 30 ਮਈ 1971)[2] ਇੱਕ ਭਾਰਤੀ ਆਸਕਰ ਵਿਨਰ ਭਾਰਤੀ ਫਿਲਮ ਆਵਾਜ਼ ਡਿਜ਼ਾਇਨਰ, ਆਵਾਜ਼ ਸੰਪਾਦਕ ਅਤੇ ਮਿਕਸਰ ਹੈ। [3][4] ਉਸਨੇ ਸਲੱਮਡੌਗ ਮਿਲੀਅਨੇਅਰਜ਼ ਫ਼ਿਲਮ ਲਈ ਰਿਚਰਡ ਪ੍ਰਾਈਕ ਅਤੇ ਇਆਨ ਤੱਪ ਦੇ ਨਾਲ, ਵਧੀਆ ਆਵਾਜ਼ ਲਈ ਅਕੈਡਮੀ ਅਵਾਰਡ ਜਿੱਤਿਆ ਸੀ।[5] ਉਸ ਨੇ ਹਾਲੀਵੁਡ, ਹਿੰਦੀ, ਤਮਿਲ ਅਤੇ ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads