ਰੋਮ-ਬਰਲਿਨ-ਟੋਕੀਓ ਧੁਰੀ

From Wikipedia, the free encyclopedia

ਰੋਮ-ਬਰਲਿਨ-ਟੋਕੀਓ ਧੁਰੀ
Remove ads

ਰੋਮ-ਬਰਲਿਨ-ਟੋਕੀਓ ਧੁਰੀ ਇਹ ਇੱਕ ਸੰਧੀ ਸੀ ਜੋ ੨੫ ਨਵੰਬਰ ੧੯੩੬ ਨੂੰ ਜਾਪਾਨ ਨੇ ਜਰਮਨੀ ਨਾਲ ਕੀਤੀ ਤਾਂ ਕਿ ਰੂਸ ਦਾ ਸਾਹਮਣਾ ਕੀਤਾ ਜਾ ਸਕੇ। ਇਸ ਸੰਧੀ ਦਾ ਉਦੇਸ਼ ਯੂਰਪ ਅਤੇ ਏਸ਼ੀਆ ਵਿੱਚ ਰੂਸ ਸਾਮਵਾਦ ਦੇ ਪ੍ਰਸਾਰ ਨੂੰ ਰੋਕਣਾ ਸੀ। ਸੰਨ ੧੯੩੭ ਵਿੱਚ ਇਟਲੀ ਵੀ ਇਸ ਸੰਧੀ ਵਿੱਚ ਸਾਮਿਲ ਹੋ ਗਿਆ। ਇਸ ਤਰ੍ਹਾਂ ਜਾਪਾਨ ਧੁਰੀ ਰਾਸ਼ਟਰਾਂ ਵੱਲੋ ਦੂਜਾ ਸੰਸਾਰ ਜੰਗ[1] ਵਿੱਚ ਸਾਮਿਲ ਹੋਇਆ।

ਵਿਸ਼ੇਸ਼ ਤੱਥ ਧੁਰੀ ਸ਼ਕਤੀਅਚਸੇਨਮਾਚਤੇ枢軸国ਪੋਟੇਨਜ਼ ਡੈੱਲ ਅਸੇ, ਸਥਿਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads