ਰੌਬਿਨ ਸ਼ਰਮਾ

ਕੈਨੇਡੀਆਈ ਲੇਖਕ ਅਤੇ ਲੀਡਰਸ਼ਿਪ ਮਾਹਿਰ From Wikipedia, the free encyclopedia

ਰੌਬਿਨ ਸ਼ਰਮਾ
Remove ads

ਰੌਬਿਨ ਸ਼ਰਮਾ ਸੰਸਾਰ ਦੀਆਂ 12 ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਦਾ ਲੇਖਕ, ਸਾਬਕਾ ਵਕੀਲ,[2] ਅਤੇ ਲੀਡਰਸ਼ਿਪ ਮਾਹਿਰ ਹੈ।[3] ਉਹ ਕੈਨੇਡੀਅਨ ਨਾਗਰਿਕ ਹੈ। ਉਸਨੂੰ ਪੂਰੇ ਜਗਤ ਵਿੱਚ ਸਭ ਤੋਂ ਜਿਆਦਾ ਮਸ਼ਹੂਰੀ ਆਪਣੀ ਕਿਤਾਬ ਦ ਮੌਂਕ ਹੂ ਸੋਲਡ ਹਿਜ ਫਰਾਰੀ (ਸੰਨਿਆਸੀ ਜਿਸਨੇ ਆਪਣੀ ਸੰਪੱਤੀ ਵੇਚ ਦਿੱਤੀ) ਕਰ ਕੇ ਮਿਲੀ, ਜਿਸਦੀਆਂ 4,000,000 ਤੋਂ ਵੱਧ ਕਾਪੀਆਂ ਦੀ ਵਿੱਕਰੀ ਹੋਈ। ਰੌਬਿਨ ਸ਼ਰਮਾ ਦੀਆਂ ਕਿਤਾਬਾਂ 62 ਦੇਸ਼ਾਂ ਵਿੱਚ ਲਗਪਗ ਪੰਝੱਤਰ ਭਾਸ਼ਾਵਾਂ ਵਿੱਚ ਛਪ ਚੁੱਕੀਆਂ ਹਨ।

ਵਿਸ਼ੇਸ਼ ਤੱਥ ਰੋਬਿਨ ਸ਼ਰਮਾ, ਜਨਮ ...
Remove ads

ਅਰੰਭਕ ਜੀਵਨ ਅਤੇ ਸਿੱਖਿਆ

ਸ਼ਰਮਾ ਨੇ ਆਪਣੀ ਐਲਐਲਬੀ ਦੀ ਡਿਗਰੀ ਡਲਹੌਜ਼ੀ ਯੂਨੀਵਰਸਿਟੀ ਦੇ ਲਾਅ ਸਕੂਲ ਤੋਂ ਪ੍ਰਾਪਤ ਕੀਤੀ।

ਪ੍ਰਕਾਸ਼ਨਾਵਾਂ

ਲੀਡਰਸ਼ਿਪ ਅਤੇ ਸ਼ਖਸੀਅਤ ਦੇ ਵਿਕਾਸ ਨਾਲ ਸੰਬੰਧਿਤ ਅਨੇਕ ਕਿਤਾਬਾਂ ਲਿਖੀਆਂ ਹਨ, ਜੋ 60 ਤੋਂ ਵੱਧ ਦੇਸ਼ਾਂ ਵਿੱਚ ਅਤੇ 70 ਤੋਂ ਵੱਧ ਭਾਸ਼ਾਂਵਾਂ ਵਿੱਚ ਅਨੁਵਾਦ ਹੋਕੇ ਛਪੀਆਂ ਹਨ।[4] ਭਾਵੇਂ ਉਹ ਇੱਕ ਸਫਲ ਲੇਖਕ ਬਣ ਗਿਆ, ਪਰ ਉਸ ਨੂੰ ਵੀ ਆਪਣੀ ਪਹਿਲੀ ਕਿਤਾਬ ਆਪਣੀ ਮਾਂ ਕੋਲੋਂ ਸੰਪਾਦਨ ਕਰਵਾ ਕੇ 2000 ਕਾਪੀਆਂ ਦੀ ਛੋਟੀ ਜਿਹੀ ਗਿਣਤੀ ਵਿੱਚ ਸਵੈ-ਪ੍ਰਕਾਸ਼ਿਤ ਕਰਨੀ ਪਈ। ਉਸ ਦੀ ਕਿਤਾਬ, ਦ ਮਾਂਕ ਹੂ ਸੋਲਡ ਹਿਜ ਫਰਾਰੀ ਨੂੰ ਨਾਟਕੀ ਰੂਪ ਵਿੱਚ ਢਾਲ ਕੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਖੇਡਿਆ ਵੀ ਗਿਆ ਹੈ।[5]

  • Megaliving!: 30 Days to a Perfect Life (1994, ISBN 978-8172246143)
  • ਦ ਮਾਂਕ ਹੂ ਸੋਲਡ ਹਿਜ ਫਰਾਰੀ (1997, ISBN 978-0062515674)
  • Leadership Wisdom from the Monk Who Sold His Ferrari (1998) [6]
  • ਹੂ ਵਿਲ ਕਰਾਇ ਵੈਨ ਯੂ ਡਾਇ: Life Lessons from the Monk Who Sold His Ferrari (1999, ISBN 978-8179922323)
  • Family Wisdom from the Monk Who Sold His Ferrari (2001)
  • The Saint, the Surfer, and the CEO (2002, ISBN 978-1401900168)
  • Discover Your Destiny with the Monk Who Sold His Ferrari (2004)
  • The Greatness Guide: 101 Lessons for Making What's Good at Work and in Life Even Better (2006, ISBN 978-0061238574)[7]
  • Daily Inspiration from the Monk Who Sold His Ferrari (2007)
  • The Greatness Guide Book 2: 101 More Insights to Get You to World Class (2008)
  • The Leader Who Had No Title (2010, ISBN 978-1439109137)[8]
  • The Secret Letters of the Monk Who Sold His Ferrari (2011)
  • Sharma, Robin (2015). The Mastery Manual. Jaico Publishing House. ISBN 9780974851259.
  • Sharma, Robin (2016). Little Black Book for Stunning Success. Jaico Publishing House. ISBN 9788184959895.
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads