ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ

ਖਾੜਕੂ ਜਥੇਬੰਦੀ From Wikipedia, the free encyclopedia

Remove ads

ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ (ਤਮਿਲ: தமிழீழ விடுதலைப் புலிகள், ਸਿਨਹਾਲਾ: දෙමළ ඊළාම් විමුක්ති කොටි,ਇਸਨੂੰ ਆਮ ਤੌਰ ਤੇ ਲਿੱਟੇ ਜਾਂ ਤਮਿਲ ਟਾਈਗਰਜ਼ ਵੀ ਕਿਹਾ ਜਾਂਦਾ ਹੈ) ਉੱਤਰੀ ਸ੍ਰੀਲੰਕਾ ਦੀ ਇੱਕ ਤਾਮਿਲ ਰਾਸ਼ਟਰਵਾਦੀ ਜਥੇਬੰਦੀ ਸੀ[4]। ਇਸ ਦਾ ਗਠਨ ਮਈ 1974 ਵਿੱਚ ਵੇਲੂਪਿਲਾਈ ਪ੍ਰਭਾਕਰਨ ਨੇ ਕੀਤਾ ਸੀ। ਇਹ ਸੰਗਠਨ ਦੁਨਿਆ ਦੇ ਗੁਰੀਲਾ ਜੰਗ ਲੜਨ ਵਾਲੇ ਮੁੱਖ ਸੰਗਠਨਾਂ ਵਿੱਚੋਂ ਇੱਕ ਹੈ। ਇਸ ਦਾ ਟੀਚਾ ਸ਼੍ਰੀ ਲੰਕਾ ਵਿੱਚ ਤਾਮਿਲ ਲੋਕਾਂ ਲਈ ਇੱਕ ਵੱਖਰੇ ਰਾਜ ਦੀ ਸਥਾਪਨਾ ਕਰਨਾ ਸੀ। ਇਸ ਮੁਹਿੰਮ ਦੇ ਚਲਦੇ ਹੀ ਸ਼੍ਰੀ ਲੰਕਾ ਵਿੱਚ ਘਰੇਲੂ ਜੰਗ ਛਿੜ ਗਈ, ਜਿਹੜੀ 1983 ਤੋਂ 2009 ਤੱਕ ਚੱਲੀ। ਇਸ ਦਾ ਅੰਤ ਸ੍ਰੀਲੰਕਾ ਦੀ ਫ਼ੌਜ ਨੇ ਲਿੱਟੇ ਨੂੰ ਹਰਾ ਕੇ ਕੀਤਾ। ਇਹ ਕੰਮ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਅਗਵਾਈ ਵਿੱਚ ਕੀਤਾ ਗਇਆ।[5][6]

ਵਿਸ਼ੇਸ਼ ਤੱਥ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ, ਮੂਲ ਨਾਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads