ਵਰਿੰਦਾ ਕਰਾਤ
From Wikipedia, the free encyclopedia
Remove ads
ਵਰਿੰਦਾ ਕਰਾਤ ਜਾਂ ਬਰਿੰਦਾ ਕਰਾਤ (ਬੰਗਾਲੀ: বৃন্দা কারাট) (ਜਨਮ 17 ਅਕਤੂਬਰ 1947)[1] ਭਾਰਤ ਤੋਂ ਇੱਕ ਕਮਿਊਨਿਸਟ ਸਿਆਸਤਦਾਨ ਹੈ। ਉਹ 11 ਅਪਰੈਲ 2005 ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਮੈਂਬਰ ਦੇ ਤੌਰ ਤੇ ਪੱਛਮ ਬੰਗਾਲ ਤੋਂ ਰਾਜ ਸਭਾ ਲਈ ਚੁਣੀ ਗਈ ਸੀ। ਉਸੇ ਸਾਲ ਉਹ ਉਹ ਮਾਕਪਾ ਪੋਲਿਟ ਬਿਊਰੋ ਦੀ ਪਹਿਲੀ ਔਰਤ ਮੈਂਬਰ ਦੇ ਤੌਰ ਉੱਤੇ ਚੁਣੀ ਗਈ।[2][3] ਉਹ ਭਾਰਤ ਦੀ ਜਨਵਾਦੀ ਇਸਤਰੀ ਸਭਾ (ਐਡਵਾ) ਦੀ 1993 ਤੋਂ 2004 ਤੱਕ ਮਹਾਸਚਿਵ ਵੀ ਰਹਿ ਚੁੱਕੀ ਹੈ ਅਤੇ ਉਸ ਤੋਂ ਬਾਅਦ ਐਡਵਾ ਦੇ ਉਪ-ਪ੍ਰਧਾਨ ਪਦ ਤੇ ਬਿਰਾਜਮਾਨ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads