ਵੇਖ ਬਰਾਤਾਂ ਚੱਲੀਆਂ

From Wikipedia, the free encyclopedia

ਵੇਖ ਬਰਾਤਾਂ ਚੱਲੀਆਂ
Remove ads

ਵੇਖ ਬਰਾਤਾਂ ਚੱਲੀਆਂ (ਅੰਗ੍ਰੇਜ਼ੀ:Vekh Baraatan Challiyan) ਇੱਕ ਆਗਾਮੀ ਭਾਰਤੀ ਪੰਜਾਬੀ ਭਾਸ਼ਾ ਫ਼ਿਲਮ ਜਿਸ ਨੂੰ ਨਰੇਸ਼ ਕਠੂਰੀਆ ਨੇ ਲਿਖਿਆ ਹੈ ਅਤੇ ਕਿਸੀਤੀਜ ਚੌਧਰੀ ਨੇ ਇਸਦਾ ਨਿਰਦੇਸ਼ਨ ਕੀਤਾ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰ ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਹਨ। ਇਹ ਫ਼ਿਲਮ 28 ਜੁਲਾਈ 2017 ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ।[1]

ਵਿਸ਼ੇਸ਼ ਤੱਥ ਵੇਖ ਬਰਾਤਾਂ ਚੱਲੀਆਂ, ਨਿਰਦੇਸ਼ਕ ...
Remove ads

ਕਾਸਟ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads