ਸਤੀਸ਼ ਕੌਸ਼ਿਕ
ਭਾਰਤੀ ਅਦਾਕਾਰ From Wikipedia, the free encyclopedia
Remove ads
ਸਤੀਸ਼ ਕੌਸ਼ਿਕ (13 ਅਪ੍ਰੈਲ 1956 – 9 ਮਾਰਚ 2023) ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸੀ। ਉਹ ਨੇ ਜ਼ਿਆਦਾਤਰ ਹਿੰਦੀ ਫਿਲਮਾਂ ਅਤੇ ਥੇਟਰ ਵਿੱਚ ਕੰਮ ਕੀਤਾ। ਉਹ ਫ਼ਿਲਮ 'ਮਿਸਟਰ ਇੰਡੀਆ' ਵਿੱਚ "ਕੈਲੇਂਡਰ" ਅਤੇ ਸਾਰਾ ਗਾਵਰੋਨ ਦੀ ਬ੍ਰਿਟਿਸ਼ ਫਿਲਮ 'ਬਰਿਕ ਲੇਨ' ਵਿੱਚ "ਚਾਨੂ ਅਹਿਮਦ" ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।[2]
Remove ads
ਸਨਮਾਨ
ਉਸਨੂੰ ਰਾਮ ਲਖਨ ਫਿਲਮ ਲਈ 1990 ਅਤੇ ਸਾਜਨ ਚਲੇ ਸੁਸਰਾਲ ਲਈ 1997 ਵਿੱਚ ਫਿਲਮਫ਼ੇਅਰ ਬੇਸਟ ਕਾਮੇਡੀਅਨ ਅਵਾਰਡ ਮਿਲਿਆ।
ਹਵਾਲੇ
Wikiwand - on
Seamless Wikipedia browsing. On steroids.
Remove ads