ਸਫਦਰਜੰਗ ਦਾ ਮਕਬਰਾ
From Wikipedia, the free encyclopedia
Remove ads
ਸਫਦਰਜੰਗ ਦਾ ਮਕਬਰਾ ਦਿੱਲੀ ਦੀ ਪ੍ਰਸਿੱਧ ਇਤਿਹਾਸਕ ਇਮਾਰਤਾਂ ਵਿਚੋਂ ਇੱਕ ਹੈ। ਇਹ ਮਕਬਰਾ ਦੱਖਣੀ ਦਿੱਲੀ ਵਿੱਚ ਸ਼੍ਰੀ ਔਰੋਬਿੰਦੋ ਮਾਰਗ ਉਤੇ ਲੋਧੀ ਮਾਰਗ ਦੇ ਪੱਛਮੀ ਹਿੱਸੇ ਦੇ ਸਾਹਮਣੇ ਸਥਿਤ ਹੈ। ਸਫਦਰਗੰਜ ਦਾ ਮਕਬਰਾ ਅੰਤਿਮ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ (1719-1748) ਦੇ ਸ਼ਕਤੀਸ਼ਾਲੀ ਅਤੇ ਕੁਸ਼ਲ ਪ੍ਰਧਾਨ ਮੰਤਰੀ ਸਫਦਰਗੰਜ ਦੀ ਯਾਦ ਵਿੱਚ ਨਵਾਬ ਸਿਰਾਜੂਦੌਲਾ ਦੁਆਰਾ 1754 ਈ. ਵਿੱਚ ਬਣਵਾਇਆ। ਇਥੇ ਸਫਦਰਜੰਗ ਅਤੇ ਉਸਦੀ ਪਤਨੀ ਦੀ ਕਬਰ ਬਣੀ ਹੋਈ ਹੈ। ਇਸ ਨੂੰ ਮੁਗ਼ਲ ਵਾਸਤੂ ਕਾਲ ਦਾ ਉਤਮ ਨਮੰਨਾ ਮੰਨਿਆ ਗਿਆ ਹੈ। ਵਿਚਕਾਰਲੀ ਇਮਾਰਤ ਵਿੱਚ ਇੱਕ ਵੱਡਾ ਗੁੰਬਦ ਹੈ ਜੋ ਸਫੇਦ ਮਾਰਬਲ ਪੱਥਰ ਦਾ ਬਣਿਆ ਹੋਇਆ ਹੈ। ਬਾਕੀ ਇਮਾਰਤ ਬਾਲੂ ਪੱਥਰ ਤੋਂ ਬਣੀ ਹੈ। ਇਸਦੀ ਸਥਾਪਨਾ ਹੁਮਾਯੂੰ ਦੇ ਮਕਬਰੇ ਦੇ ਢਾਂਚੇ ਉਤੇ ਆਧਾਰਿਤ ਹੈ। ਇਸਦੇ ਚਾਰੇ ਪਾਸੇ ਪਾਣੀ ਦੀਆਂ ਚਾਰ ਝੀਲਾਂ ਹਨ।[1]
- ਇੱਕ ਕੋਨੇ ਤੋਂ ਇਮਾਰਤ ਦਾ ਦ੍ਰਿਸ਼।
- ਸਾਹਮਣੇ ਤੋਂ
- ਮੁੱਖ ਦਰਵਾਜ਼ਾ
- ਬਾਹਰੀ ਦ੍ਰਿਸ਼
- ਮੀਨਾਰ ਦੇ ਕੋਲੋਂ
- ਪਾਣੀ ਵਿੱਚ ਪਰਛਾਵਾਂ
- ਦਰਵਾਜ਼ੇ ਦੀ ਉਚਾਈ
- ਝਰੋਖੇ
- ਅੰਦਰੂਨੀ ਛੱਤ
- ਇਮਾਰਤ ਦਾ ਉਪਰਲਾ ਭਾਗ
- ਇਮਾਰਤੀ ਅਭਿਲੇਖ
- ਨੀਚੇ ਤੋਂ ਇਮਾਰਤ ਦ੍ਰਿਸ਼
- ਮੀਨਾਕਾਰੀ
- ਮੀਨਾਕਾਰੀ
- ਮੀਨਾਕਾਰੀ
- ਮੀਨਾਕਾਰੀ
- ਮੀਨਾਕਾਰੀ

</ref>
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads