ਸਲਮਡੌਗ ਮਿਲੇਨੀਅਰ
From Wikipedia, the free encyclopedia
Remove ads
ਸਲੰਮਡਾਗ ਮਿੱਲੀਅਨੇਰ ਡੈਨੀ ਬੋਏਅਲ ਦੁਆਰਾ ਨਿਰਦੇਸ਼ਿਤ 2008 ਵਿੱਚ ਰਿਲੀਜ਼ ਹੋਈ ਇੱਕ ਅੰਗਰੇਜ਼ੀ ਫ਼ਿਲਮ ਹੈ। ਇਸ ਫ਼ਿਲਮ ਨੂੰ 10 ਆਸਕਰ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਵਿੱਚੋਂ ਇਸਨੇ 8 ਇਨਾਮ ਜਿੱਤੇ।
Remove ads
ਕਹਾਣੀ
ਇਹ ਕਹਾਣੀ ਹੈ ਇੱਕ ਝੁੱਗੀਆਂ ਚ ਰਹਿਣ ਵਾਲੇ ਨੋਜਵਾਨ ਜਮਾਲ ਦੀ I ਉਹ ਇੱਕ ਰਿਆਲਿਟੀ ਸ਼ੋ ' ਕੋਣ ਬਣੇਗਾ ਕਰੋੜਪਤੀ ' ਦੇ ਵਿੱਚ ਹਿੱਸਾ ਲੈਂਦਾ ਅਤੇ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੋਇਆ 2 ਕਰੋੜ ਰੂਪਏ ਜਿੱਤ ਜਾਂਦਾ I ਹਰ ਸਵਾਲ ਕਿਸੇ ਨਾ ਕਿਸੇ ਰੂਪ ਚ ਉਸਦੇ ਜੀਵਨ ਸੰਘਰਸ਼ ਨਾ ਮੇਲ ਖਾਂਦਾ ਅਤੇ ਸਵਾਲਾਂ ਦੇ ਨਾਲ ਨਾਲ ਉਸਦੇ ਜੀਵਨ ਦੀ ਕਹਾਣੀ ਵੀ ਇੱਕ ਪਾਸੇ ਪੇਸ਼ ਕੀਤੀ ਜਾਂਦੀ ਹੈ I ਉਸਦੇ ਵੱਡੇ ਭਰਾ ਦਾ ਨਾਂ ਸਲੀਮ ਹੈ ਅਤੇ ਬਚਪਨ ਵਿੱਚ ਉਸਦੀ ਇੱਕ ਲਤੀਕਾ ਨਾਂ ਦੀ ਦੋਸਤ ਵੀ ਬਣ ਜਾਂਦੀ ਹੈ I
ਇਹ ਕਹਾਣੀ ਜਿੱਥੇ ਇੱਕ ਗਰੀਬ ਝੁੱਗੀਆਂ ਚ ਰਹਿਣ ਵਾਲੇ ਲੋਕਾਂ ਦੇ ਜੀਵਨ ਸੰਘਰਸ਼ ਨੂੰ ਵਿਖਾਉਂਦੀ ਹੈ ਉੱਥੇ ਦੁੱਜੇ ਪਾਸੇ ਹਾਈ ਕਲਾਸ ਸਮਾਜ ਵਿੱਚ ਪਿਛੜੇ ਲੋਕਾਂ ਦੀ ਬੇਕਦਰੀ ਤੇ ਵੀ ਚਾਨਣਾ ਪਾਉਂਦੀ ਹੈ I ਜਿਵੇਂ ਕਿ ਜਮਾਲ ਨੂੰ ਸ਼ੋ ਦੇ ਦੌਰਾਨ ਕਈ ਵਾਰ ਸ਼ੋ ਦੇ ਆਯੋਜਕ ਪ੍ਰੇਮ ਕੁਮਾਰ ਵੱਲੋ ਚਾਹ ਵਾਲਾ ਕਹਿ ਕੇ ਜਲੀਲ ਕੀਤਾ ਜਾਂਦਾ I ਹੋਰ ਤਾਂ ਹੋਰ ਸਲੀਮ ਦੀ ਕਾਬਲੀਅਤ ਤੇ ਸ਼ੱਕ ਕਰਕੇ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ I
Remove ads
ਪਾਤਰ ਅਤੇ ਕਲਾਕਾਰ
ਹਵਾਲੇ
Wikiwand - on
Seamless Wikipedia browsing. On steroids.
Remove ads