ਸਲੀਮਾ ਹਾਸ਼ਮੀ

From Wikipedia, the free encyclopedia

ਸਲੀਮਾ ਹਾਸ਼ਮੀ
Remove ads

ਸਲੀਮਾ ਹਾਸ਼ਮੀ (Urdu: سلیمہ ہاشمی) (ਜਨਮ 1942) ਇੱਕ ਮਸ਼ਹੂਰ ਪਾਕਿਸਤਾਨੀ ਕਲਾਕਾਰ,[1] ਸਭਿਆਚਾਰਕ ਲੇਖਕ, ਪੇਂਟਰ[2][3] ਅਤੇ ਪ੍ਰਮਾਣੂ-ਵਿਰੋਧੀ ਕਾਰਕੁਨ ਹੈ। ਉਸ ਨੈਸ਼ਨਲ ਕਾਲਜ ਆਫ਼ ਆਰਟਸ ਵਿੱਚ ਪ੍ਰੋਫੈਸਰ ਅਤੇ ਮੁਖੀ ਦੇ ਤੌਰ ਤੇ ਚਾਰ ਸਾਲ ਦੇ ਲਈ ਸੇਵਾ ਕੀਤੀ ਹੈ।[4] ਉਹ ਪਾਕਿਸਤਾਨ ਦੇ ਸਭ ਤੋਂ ਨਾਮਵਰ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਅਤੇ ਬ੍ਰਿਟਿਸ਼ ਜਨਮੀ ਐਲਿਸ ਫੈਜ਼ ਦੀ ਵੱਡੀ ਧੀ ਹੈ।[5][6]

ਵਿਸ਼ੇਸ਼ ਤੱਥ ਸਲੀਮਾ ਹਾਸ਼ਮੀسلیمہ ہاشمی, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads