ਪਾਕਿਸਤਾਨੀ ਲੋਕ (ਜਾਂ ਸਿਰਫ਼ ਪਾਕਿਸਤਾਨੀ) ਅਜੋਕੇ ਪਾਕਿਸਤਾਨ ਦੇ ਵਾਸੀਆਂ ਨੂੰ ਆਖਿਆ ਜਾਂਦਾ ਹੈ। 2011 ਦੇ ਅੰਦਾਜ਼ੇ ਮੁਤਾਬਕ ਪਾਕਿਸਤਾਨ ਦੀ ਅਬਾਦੀ 18.7 ਕਰੋੜ ਦੇ ਕਰੀਬ ਹੈ ਜਿਸਦੇ ਮੁਤਾਬਕ ਅਬਾਦੀ ਪੱਖੋਂ ਇਹ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼ ਹੈ। ਪਾਕਿਸਤਾਨ ਬਹੁ-ਨਸਲੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇਸਦੇ ਜ਼ਿਆਦਾਤਰ ਲੋਕ ਇੰਡੋ-ਆਰੀਅਨ ਅਤੇ ਇਰਾਨੀ ਲੋਕ ਹਨ।
ਪਾਕਿਸਤਾਨ ਧਰਮ
ਵਿਸ਼ੇਸ਼ ਤੱਥ ਅਹਿਮ ਅਬਾਦੀ ਵਾਲੇ ਖੇਤਰ, ਫਰਮਾ:Country data ਸੰਯੁਕਤ ਬਾਦਸ਼ਾਹੀ ...
Pakistanis
پاكِستانى قوم
| ਕੈਦ-ਏ-ਆਜ਼ਮ | ਕੈਦ-ਏ-ਅਵਾਮ | ਤਸਵੀਰ:Fatima jinnah1.jpg ਮਾਦੇਰ-ਏ-ਮਿੱਲਤ | | | Shaheed-e-Jamhooriat | ਤਸਵੀਰ:Arfakrim12 - from Commons.jpg Arfa Karim | Aafia Siddiqui | ਮਲਾਲਾ ਯੂਸਫ਼ਜ਼ਾਈ | | Sharmeen Obaid Chinoy | Abdul Sattar Edhi | | | | | ਪਰਵੇਜ਼ ਮੁਸ਼ਰਫ | ਤਸਵੀਰ:Imrankhanpti.jpg | | | | ਜਹਾਂਗੀਰ ਖਾਨ | ਆਮੀਰ ਖਾਨ | ਸਈਦਾ ਵਾਰਸੀ | |
|
|
ਪਾਕਿਸਤਾਨ: 187,000,000 (2011) |
ਫਰਮਾ:Country data ਸੰਯੁਕਤ ਬਾਦਸ਼ਾਹੀ | 1,200,000[1] |
---|
ਫਰਮਾ:Country data ਸਉਦੀ ਅਰਬ | 1,100,000+ (2013) |
---|
ਸੰਯੁਕਤ ਅਰਬ ਅਮੀਰਾਤ | 1,100,000+ |
---|
ਸੰਯੁਕਤ ਰਾਜ[2] | 363,699 |
---|
Canada | 175,310[3] |
---|
ਕੁਵੈਤ | 100,000 |
---|
ਇਟਲੀ | 150,000+ |
---|
ਓਮਾਨ | 85,000+ |
---|
ਫਰਮਾ:Country data Greece | 80,000+ |
---|
ਫ਼ਰਾਂਸ | 60,000+ |
---|
ਜਰਮਨੀ | 53,668+ |
---|
ਕਤਰ | 52,000+ |
---|
ਸਪੇਨ | 47,000+ |
---|
ਬਹਿਰੀਨ | 45,500+ |
---|
ਚੀਨ | 43,000+[4] |
---|
ਨਾਰਵੇ | 39,134+ |
---|
ਡੈੱਨਮਾਰਕ | 21,152+ |
---|
ਆਸਟਰੇਲੀਆ | 31,277+ |
---|
ਦੱਖਣੀ ਕੋਰੀਆ | 25,000+[5] |
---|
ਨੀਦਰਲੈਂਡ | 19,408+ |
---|
ਹਾਂਗਕਾਂਗ | 13,000+[6] |
---|
ਜਪਾਨ | 10,000+ |
---|
|
ਉਰਦੂ , ਪੰਜਾਬੀ , Sਸਿੰਧੀ , ਪਸ਼ਤੋ, ਬਲੋਚੀ, ਕਸ਼ਮੀਰੀ, ਬਰਾਹੁਈ, ਬਲਤੀ ਅਤੇ ਹੋਰ |
|
ਇਸਲਾਮ 97% (ਬਹੁਮਤ ਸੁੰਨੀ, 20% ਸ਼ਿਆ ), ਇਸਾਈ, ਹਿੰਦੂ, ਸਿੱਖ ਅਤੇ ਬਾਹਾਈ ਘੱਟਗਿਣਤੀ |
ਬੰਦ ਕਰੋ