ਸ਼ਮੀਮ ਦੇਵ ਆਜਾਦ
From Wikipedia, the free encyclopedia
Remove ads
ਸ਼ਮੀਮ ਦੇਵ ਆਜਾਦ ਜੰਮੂ ਅਤੇ ਕਸ਼ਮੀਰ ਦੀ ਇੱਕ ਭਾਰਤੀ ਗਾਇਕਾ ਹੈ। ਉਹ ਗੁਲਾਮ ਨਬੀ ਆਜਾਦ, ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ-ਮੰਤਰੀ, ਦੀ ਪਤਨੀ ਹੈ।
ਉਸ ਦੀ ਖੂਬਸੂਰਤ ਆਵਾਜ ਲਈ ਉਨ੍ਹਾਂ ਨੂੰ ਪਦਮ ਸ੍ਰੀ ਦਾ ਕਲਾ ਪੁਰਸਕਾਰ ਦਿੱਤਾ ਗਿਆ।[1] ਉਸ ਨੂੰ 2007 ਵਿੱਚ ਕਲਪਨਾ ਚਾਵਲਾ ਐਕਸੀਲੈਂਸ ਅਵਾਰਡ ਮਿਲਿਆ ਸੀ। [2] ਜੰਮੂ-ਕਸ਼ਮੀਰ ਸਰਕਾਰ ਨੇ ਉਸ ਨੂੰ ਪ੍ਰਦਰਸ਼ਨਕਾਰੀ ਕਲਾਵਾਂ ਦੇ ਖੇਤਰ ਵਿੱਚ ਸਾਲ 2010 ਦੇ ਗਣਤੰਤਰ ਦਿਵਸ ਮੌਕੇ ‘ਤੇ ਵੀ ਸਨਮਾਨਤ ਕੀਤਾ ਸੀ। [3]
ਨਿੱਜੀ ਜੀਵਨ
ਸ਼ਮੀਮਾ ਅਬਦੁੱਲਾ ਦੇਵ ਦੇ ਸੱਤ ਬੱਚਿਆਂ ਵਿਚੋਂ ਇੱਕ ਹੈ। ਉਸ ਦੇ ਛੇ ਭਰਾ ਹਨ। ਉਸ ਦਾ ਵਿਆਹ ਗੁਲਾਮ ਨਬੀ ਆਜ਼ਾਦ ਨਾਲ 1980 ਤੋਂ ਹੋਇਆ ਹੈ। [4][5]
ਬਾਹਰੀ ਕੜੀਆਂ
- ਸ਼ਮੀਮ ਆਜਾਦ ਦੇ ਗੀਤਾਂ ਦੀ ਸੂਚੀ Archived 2013-12-27 at the Wayback Machine.
ਹਵਾਲੇ
Wikiwand - on
Seamless Wikipedia browsing. On steroids.
Remove ads