ਸ਼ਹਿਰਿਆਰ ਮੁਨੱਵਰ
From Wikipedia, the free encyclopedia
Remove ads
ਸ਼ਹਿਰਿਆਰ ਮੁਨੱਵਰ (ਜਨਮ 1988[1]) ਇੱਕ ਪਾਕਿਸਤਾਨੀ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ। ਉਸਨੂੰ ਵਧੇਰੇ ਚਰਚਾ ਹਮ ਟੀਵੀ ਦੇ ਡਰਾਮੇ ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ ਨਾਲ ਮਿਲੀ। ਇਸ ਵਿੱਚ ਉਸਨੂੰ ਸਰਵੋੱਤਮ ਨਵੇਂ ਅਦਾਕਾਰ ਦਾ ਅਵਾਰਡ ਮਿਲਿਆ।[2][3] ਇਸ ਮਗਰੋਂ ਉਸ ਕਈ ਡਰਾਮਿਆਂ ਜਿਵੇਂਤਨਹਾਈਆਂ ਨਏ ਸਿਲਸਿਲੇ, ਕਹੀ ਅਨਕਹੀ, ਜ਼ਿੰਦਗੀ ਗੁਲਜ਼ਾਰ ਹੈ ਅਤੇ ਆਸਮਾਨੋਂ ਪੇ ਲਿਖਾ ਵਿੱਚ ਵੀ ਰੋਲ ਕੀਤੇ।
ਸਿੱਖਿਆ
ਸ਼ਹਿਰਿਆਰ ਨੇ ਏ-ਲੈਵਲਸ ਦੀ ਪੜ੍ਹਾਈ ਸਾਊਥਸ਼ੋਰ ਸਕੂਲ ਤੋਂ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਕਰਾਚੀ ਤੋਂ ਗਰੈਜੁਏਸ਼ਨ ਕੀਤੀ। [1]
ਕੈਰੀਅਰ
ਸ਼ਹਿਰਿਆਰ ਨੇ ਕੈਰੀਅਰ ਅਦਾਕਾਰ ਵਜੋਂ ਸ਼ੁਰੂ ਕੀਤਾ। ਉਸਦਾ ਪਹਿਲਾ ਡਰਾਮਾ ਹਮ ਟੀਵੀ ਉੱਪਰ ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ ਜਿਸ ਵਿੱਚ ਉਸਨੇ ਇੱਕ ਗੂੰਗੇ ਅਤੇ ਬੋਲੇ ਮੁੰਡੇ ਦਾ ਕਿਰਦਾਰ ਨਿਭਾਇਆ ਸੀ। ਉਸਨੇ ਇਸ ਮਗਰੋਂ ਤਨਹਾਈਆਂ ਨਏ ਸਿਲਸਿਲੇ, ਕਹੀ ਅਨਕਹੀ ਅਤੇ ਜ਼ਿੰਦਗੀ ਗੁਲਜ਼ਾਰ ਹੈਵਿੱਚ ਕੰਮ ਕੀਤਾ।[2]
ਟੈਲੀਵਿਜ਼ਨ
ਫਿਲਮੋਗ੍ਰਾਫੀ
![]() |
ਇਹ ਫਿਲਮਾਂ ਹਾਲੇ ਰੀਲਿਜ਼ ਨਹੀਂ ਹੋਈਆਂ |
ਅਵਾਰਡਸ
ਹਵਾਲੇ
Wikiwand - on
Seamless Wikipedia browsing. On steroids.
Remove ads