ਸ਼ਿਬਲੀ ਸਾਦਿਕ
From Wikipedia, the free encyclopedia
Remove ads
ਸ਼ਿਬਲੀ ਸਾਦਿਕ (9 ਜਨਵਰੀ 1941 - 7 ਜਨਵਰੀ 2010) ਇੱਕ ਬੰਗਲਾਦੇਸ਼ ਫ਼ਿਲਮ ਨਿਰਦੇਸ਼ਕ ਸੀ।[2] ਉਸਨੇ ਰਾਸ਼ਟਰੀ ਫ਼ਿਲਮ ਅਵਾਰਡ ਅਤੇ ਬਚਸਸ ਅਵਾਰਡ ਹਾਸਿਲ ਕੀਤੇ ਸਨ।
Remove ads
ਕਰੀਅਰ
ਸਾਦਿਕ ਨੇ ਸਹਾਇਕ ਕਰੀਅਰ ਦੀ ਸ਼ੁਰੂਆਤ ਮੁਸਤਫ਼ੀਜ਼ੂਰ ਰਹਿਮਾਨ ਨਾਲ ਕੀਤੀ। ਉਸਦੀਆਂ ਮੁੱਖ ਫ਼ਿਲਮਾਂ- ਨੋਲੋਕ, ਜਿਬਨ ਨੀਏ ਜਾਉ, ਤੀਨ ਕੰਨਿਆ, ਡੋਲਨਾ, ਭੇਜਾ ਚੋਖ, ਅਚੇਨਾ, ਮਾ ਮਤੀ ਦੇਸ਼, ਅਨੰਦ ਅਸ਼ਰੁ, ਮਾਏਰ ਅਧੀਕਰ, ਅਤੇ ਅੰਤੋਰ ਅੰਤੋਰ ਹਨ। 2006 ਵਿੱਚ ਉਸਦੀ ਆਖ਼ਰੀ ਨਿਰਦੇਸ਼ਤ ਫ਼ਿਲਮ ਬਿਦੇਸ਼ੀਨੀ ਰਿਲੀਜ਼ ਹੋਈ ਸੀ।[3][4]
ਫ਼ਿਲਮੋਗ੍ਰਾਫੀ
Remove ads
ਮੌਤ
ਸਾਦਿਕ ਦੀ ਪ੍ਰੋਸਟੇਟ ਕੈਂਸਰ ਤੋਂ 7 ਜਨਵਰੀ 2010 ਨੂੰ ਮੌਤ ਹੋ ਗਈ ਸੀ। ਅੰਤਿਮ ਵਿਦਾਈ ਤੋਂ ਬਾਅਦ, ਉਸਨੂੰ ਉਸਦੇ ਮਾਪਿਆਂ ਦੇ ਨਾਲ ਬਨਾਨੀ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਸੀ।[5][6]
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads