ਸੰਗੀਤਾ ਬਿਜਲਾਨੀ
From Wikipedia, the free encyclopedia
Remove ads
ਸੰਗੀਤਾ ਬਿਜਲਾਨੀ ਇੱਕ ਭਾਰਤੀ ਬਾਲੀਵੁੱਡ ਅਦਾਕਾਰਾ ਹੈ ਜੋ 1980 ਵਿੱਚ ਮਿਸ ਇੰਡੀਆ ਪ੍ਰਤਿਯੋਗਿਤਾ ਦੀ ਜੇਤੂ ਰਹੀ ਹੈ।.[3] ਇਸਨੇ 1988 ਵਿੱਚ "ਕ਼ਾਤਿਲ" ਫ਼ਿਲਮ ਵਿੱਚ ਮੁੱਖ ਭੂਮਿਕਾ ਅਦਾ ਕਰਕੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ। 1989 ਵਿੱਚ ਆਉਣ ਵਾਲੀ ਫ਼ਿਲਮ ਤ੍ਰਿਦੇਵ, ਜੋ ਬਲਾਕਬਸਟਰ ਐਕਸ਼ਨ ਫ਼ਿਲਮ ਸੀ, ਵਿੱਚ ਤਿੰਨ ਅਦਾਕਾਰਾਵਾਂ ਵਿਚੋਂ ਇੱਕ ਅਦਾਕਾਰਾ ਦੀ ਮੁੱਖ ਭੂਮਿਕਾ ਸੰਗੀਤਾ ਨੇ ਨਿਭਾਈ। ਸੰਗੀਤਾ ਬਿਜਲਾਨੀ ਨੇ ਕਈ ਟੈਲੀਵਿਜ਼ਨ ਇਸ਼ਤਿਹਾਰਾਂ ਜਿਵੇਂ ਨਿਰਮਾ, ਵਿਕੋ, ਕੈਂਪਾ ਕੋਲਾ ਅਤੇ ਹੋਰ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ।
Remove ads
ਜੀਵਨ
ਸੰਗੀਤਾ ਬਿਜਲਾਨੀ ਦਾ ਜਨਮ 9 ਜੁਲਾਈ, 1960, ਮੁੰਬਈ, ਮਹਾਰਾਸ਼ਟਰ, ਭਾਰਤ ਵਿੱਖੇ ਹੋਇਆ।
ਕੈਰੀਅਰ
ਸੰਗੀਤਾ ਨੇ 1980 ਵਿੱਚ ਮਿਸ ਇੰਡੀਆ ਪ੍ਰਤਿਯੋਗਿਤਾ ਦੀ ਜੇਤੂ ਹੈ। 1988 ਤੋਂ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ।
ਫ਼ਿਲਮੋਗ੍ਰਾਫੀ
Wikiwand - on
Seamless Wikipedia browsing. On steroids.
Remove ads