ਹਰਭਜਨ ਸਿੰਘ ਯੋਗੀ
ਭਾਰਤੀ-ਅਮਰੀਕੀ ਸਿੱਖ ਯੋਗੀ From Wikipedia, the free encyclopedia
Remove ads
ਹਰਭਜਨ ਸਿੰਘ ਯੋਗੀ (26 ਅਗਸਤ 1929 - 6 ਅਕਤੂਬਰ 2004) (ਜਨਮ ਵਕਤ ਹਰਭਜਨ ਸਿੰਘ ਪੁਰੀ)[1], ਜਿਸਨੂੰ ਯੋਗੀ ਭਜਨ ਅਤੇ ਸਿਰੀ ਸਿੰਘ ਸਾਹਿਬ ਵੀ ਕਹਿੰਦੇ ਸਨ, ਰੂਹਾਨੀ ਰਹਿਨੁਮਾ ਅਤੇ ਉਦਮੀ ਸੀ ਜਿਸਨੇ ਯੂਨਾਇਟਡ ਸਟੇਟਸ ਵਿੱਚ ਕੁੰਡਲਿਨੀ ਯੋਗ ਦੀ ਜਾਣਪਛਾਣ ਕਰਾਈ।[2]
Remove ads
ਜੀਵਨ ਵੇਰਵੇ
ਹਰਭਜਨ ਸਿੰਘ ਪੁਰੀ ਦਾ ਜਨਮ 26 ਅਗਸਤ 1929 ਜ਼ਿਲ੍ਹਾ ਗੁਜਰਾਂਵਾਲਾ, (ਵੰਡ ਤੋਂ ਬਾਦ ਪਾਕਿਸਤਾਨ) ਤਹਿਸੀਲ ਵਜ਼ੀਰਾਬਾਦ ਦੇ ਪਿੰਡ ਕੋਟ ਹਰਕਰਨ ਦੇ ਇੱਕ ਜ਼ਿਮੀਦਾਰ ਘਰਾਣੇ ਵਿੱਚ ਹੋਇਆ ਸੀ। ਪਿੰਡ ਦੀ ਜ਼ਮੀਨ ਦਾ ਵੱਡਾ ਹਿੱਸਾ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਸੀ। ਮਾਤਾ ਦਾ ਨਾਮ ਹਰਕਰਿਸ਼ਨ ਕੌਰ ਸੀ ਅਤੇ ਪਿਤਾ ਡਾ. ਕਰਤਾਰ ਸਿੰਘ ਪੁਰੀ ਬਰਤਾਨਵੀ ਰਾਜ ਦੇ ਸਰਕਾਰੀ ਡਾਕਟਰ ਸਨ। ਹਰਿਭਜਨ ਨੂੰ ਇਲਾਕੇ ਦਾ ਸਰਵੋਤਮ ਸਕੂਲ (ਇਕ ਕਾਨਵੈਂਟ ਸਕੂਲ) ਵਿੱਚ ਭਰਤੀ ਕਰਾੲਆ ਗਿਆ।[3]
ਹਵਾਲੇ
Wikiwand - on
Seamless Wikipedia browsing. On steroids.
Remove ads