26 ਅਗਸਤ
From Wikipedia, the free encyclopedia
Remove ads
26 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 238ਵਾਂ (ਲੀਪ ਸਾਲ ਵਿੱਚ 239ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 127 ਦਿਨ ਬਾਕੀ ਹਨ।
ਵਾਕਿਆ
- 1303 – ਅਲਾਉਦੀਨ ਖਿਲਜੀ ਨੇ ਚਿਤੌੜਗੜ੍ਹ ਤੇ ਕਬਜ਼ਾ ਕੀਤਾ।
- 1920 – ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਅਮਰੀਕਾ ਦੇ ਸਵਿਧਾਨ ਵਿੱਚ 19ਵੀਂ ਸੋਧ ਕੀਤੀ ਗਈ।
ਜਨਮ

- 1910 – ਮਦਰ ਟਰੇਸਾ ਦਾ ਜਨਮ।
- 1929 – ਹਰਭਜਨ ਸਿੰਘ ਯੋਗੀ ਦਾ ਜਨਮ।
- 1956 – ਜਾਨਵਰਾਂ ਦੀ ਅਧਿਕਾਰਾ ਸੰਬੰਧੀ ਸਰਗਰਮ ਕਾਰਜ ਮੇਨਕਾ ਗਾਂਧੀ ਦਾ ਜਨਮ।
- 1958 – ਪੰਜਾਬੀ ਦੇ ਕਵੀ, ਡੂੰਘੀ ਕਵਿਤਾ ਸੇਵਾ ਸਿੰਘ ਭਾਸ਼ੋ ਦਾ ਜਨਮ।
ਦਿਹਾਂਤ
- 2001 – ਪੰਜਾਬੀ ਲੋਕਧਾਰਾ ਦੀ ਖੋਜ ਤੇ ਸੰਭਾਲ ਹਿੱਤ ਸੋਹਿੰਦਰ ਸਿੰਘ ਵਣਜਾਰਾ ਬੇਦੀ ਦਾ ਦਿਹਾਂਤ।
- 2012 – ਭਾਰਤੀ ਆਜ਼ਾਦੀ ਸੰਗਰਾਮੀਆ, ਮੰਚ ਅਦਾਕਾਰ ਏ ਕੇ ਹੰਗਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads